Indian Hockey Team: ਬੈਲਜੀਅਮ ਵਿਚ ਭਾਰਤੀ ਹਾਕੀ ਟੀਮ ਨੇ ਗੱਡੇ ਝੰਡੇ, ਅਰਜੇਂਟੀਨਾ ਨੂੰ 5-4 ਨਾਲ ਹਰਾਇਆ
Published : May 27, 2024, 1:21 pm IST
Updated : May 27, 2024, 1:22 pm IST
SHARE ARTICLE
India defeated Argentina 5-4 in hockey News in punjabi
India defeated Argentina 5-4 in hockey News in punjabi

Indian Hockey Team: ਅਰਾਈਜੀਤ ਸਿੰਘ ਹੁੰਦਲ ਤੇ ਗੁਰਜੰਟ ਸਿੰਘ ਨੇ ਇਕ-ਇਕ ਤੇ ਹਰਮਨਪ੍ਰੀਤ ਸਿੰਘ ਨੇ ਤਿੰਨ ਗੋਲ ਕੀਤੇ

India defeated Argentina 5-4 in hockey News in punjabi : ਬੈਲਜੀਅਮ ਵਿਖ਼ੇ ਖੇਡੀ ਜਾ ਰਹੀ ਐਫ.ਆਈ.ਐਚ ਪ੍ਰੋ ਲੀਗ ਵਿਚ ਅੱਜ ਭਾਰਤੀ ਹਾਕੀ ਟੀਮ ਨੇ ਜਿੱਤ ਦੇ ਝੰਡੇ ਗੱਡ ਦਿਤੇ ਹਨ। ਭਾਰਤ ਤੇ ਅਰਜੇਂਟੀਨਾ ਦੀਆਂ ਹਾਕੀ ਟੀਮਾਂ ਦਰਮਿਆਨ ਖੇਡੇ ਗਏ ਇਕ ਫਸਵੇਂ ਮੁਕਾਬਲੇ ਵਿਚ ਭਾਰਤ ਨੇ ਅਰਜੇਂਟੀਨਾ ਨੂੰ 5-4 ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ।

ਇਹ ਵੀ ਪੜ੍ਹੋ: Gold Price News: ਸਸਤਾ ਸੋਨਾ ਭੁੱਲ ਜਾਓ, ਭਾਰਤ ਵਿਚ ਮੁੜ ਸੋਨੇ ਦੀਆਂ ਕੀਮਤਾਂ ਵਿਚ ਹੋਇਆ ਵਾਧਾ 

ਇਸ ਮੁਕਾਬਲੇ ਵਿਚ ਭਾਰਤ ਵਲੋਂ ਪਹਿਲਾ ਗੋਲ ਖੇਡ ਦੇ ਪਹਿਲੇ 7 ਵੇਂ ਮਿੰਟ ਵਿਚ ਅਰਾਈਜੀਤ ਸਿੰਘ ਹੁੰਦਲ ਨੇ, ਦੂਸਰਾ ਗੋਲ ਗੁਰਜੰਟ ਸਿੰਘ ਨੇ 18 ਵੇਂ ਮਿੰਟ ਤੇ ਹਰਮਨਪ੍ਰੀਤ ਸਿੰਘ ਨੇ ਤਿੰਨ ਗੋਲ 29, 50 ਤੇ 52 ਮਿੰਟ ਵਿਚ ਦਾਗ ਕੇ ਭਾਰਤ ਨੂੰ ਸਫ਼ਲਤਾ ਦਿਵਾਈ ਹੈ।

ਇਹ ਵੀ ਪੜ੍ਹੋ: Uttarakhand CM Punjab rally: ਮੋਹਾਲੀ ਅਤੇ ਨਵਾਂਸ਼ਹਿਰ ਵਿਚ ਗਰਜਣਗੇ ਉੱਤਰਾਖੰਡ ਦੇ CM ਪੁਸ਼ਕਰ ਧਾਮੀ, ਸੁਭਾਸ਼ ਸ਼ਰਮਾ ਲਈ ਕਰਨਗੇ ਰੈਲੀਆਂ  

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from India defeated Argentina 5-4 in hockey News in punjabi , stay tuned to Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM
Advertisement