
Asia Cup Final: ਭਾਰਤ ਨੇ ਹੁਣ ਤਕ ਟੂਰਨਾਮੈਂਟ ਵਿਚ ਛੇ ਮੈਚ ਖੇਡੇ ਹਨ, ਜਿਨ੍ਹਾਂ ਵਿਚੋਂ ਸਾਰੇ ਜਿੱਤੇ ਹਨ।
India and Pakistan will clash in the Asia Cup final today: ਭਾਰਤ ਅਤੇ ਪਾਕਿਸਤਾਨ ਅੱਜ ਰਾਤ 8 ਵਜੇ ਏਸ਼ੀਆ ਕੱਪ 2025 ਦੇ ਫ਼ਾਈਨਲ ਵਿਚ ਭਿੜਨਗੇ, ਜਿਸ ਨਾਲ ਖ਼ਿਤਾਬ ਦਾ ਫ਼ੈਸਲਾ ਹੋਵੇਗਾ। ਭਾਰਤ ਨੇ ਹੁਣ ਤਕ ਟੂਰਨਾਮੈਂਟ ਵਿਚ ਛੇ ਮੈਚ ਖੇਡੇ ਹਨ, ਜਿਨ੍ਹਾਂ ਵਿਚੋਂ ਸਾਰੇ ਜਿੱਤੇ ਹਨ। ਨਾਰਤੀ ਟੀਮ ਨੂੰ ਫ਼ਾਈਨਲ ਵਿਚ ਕੁੱਝ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ।
ਇਨ੍ਹਾਂ ਕਮਜ਼ੋਰੀਆਂ ਨਾਲ ਨਿਪਟਣ ਲਈ ਭਾਰਤ ਨੂੰ ਮੈਚ ਤੋਂ ਪਹਿਲਾਂ ਮੰਥਨ ਕਰਨਾ ਪਵੇਗਾ। ਬੁਮਰਾਹ ਨੇ ਗਰੁਪ ਪੜਾਅ ਵਿਚ ਚੰਗੀ ਗੇਂਦਬਾਜ਼ੀ ਕੀਤੀ ਪਰ 22 ਸਤੰਬਰ ਨੂੰ ਦੂਜੇ ਮੈਚ ਵਿੱਚ ਵਿਕਟ ਤੋਂ ਬਿਨਾਂ ਰਿਹਾ, ਚਾਰ ਓਵਰਾਂ ਵਿਚ 45 ਦੌੜਾਂ ਦਿਤੀਆਂ। ਫ਼ਾਈਨਲ ਲਈ ਉਸ ਦੀ ਫਿਟਨੈਸ ਅਤੇ ਸ਼ਾਨਦਾਰ ਪ੍ਰਦਰਸ਼ਨ ਜ਼ਰੂਰੀ ਹੈ। ਉਸ ਨੇ ਸ਼੍ਰੀਲੰਕਾ ਵਿਰੁਧ ਵੀ ਆਰਾਮ ਲਿਆ ਹੈ। ਭਾਰਤ ਨੇ ਟੂਰਨਾਮੈਂਟ ਵਿਚ ਹੁਣ ਤਕ 12 ਕੈਚ ਛੱਡੇ ਹਨ, ਜੋ ਕਿ ਸੱਭ ਤੋਂ ਵੱਧ ਹਨ, ਜਦੋਂ ਕਿ ਪਾਕਿਸਤਾਨ ਨੇ ਸਿਰਫ਼ ਤਿੰਨ ਹੀ ਛੱਡੇ ਹਨ। (ਏਜੰਸੀ)
(For more news apart from “Manakpur Sharif village in Mohali district News, ” stay tuned to Rozana Spokesman.)