ਪੰਜਾਬ ਕਿੰਗਜ਼ ਬਨਾਮ ਰਾਇਲ ਚੈਲੇਂਜਰਜ਼ ਬੰਗਲੁਰੂ
ਚੰਡੀਗੜ੍ਹ: ਆਈ.ਪੀ.ਐਲ. 2025 ਦੇ ਅੱਜ ਦੇ ਮੈਚ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਲਿਆ। ਪੰਜਾਬ 14 ਓਵਰ 1 ਗੇਂਦ ਵਿਚ 101 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਹੈ। ਪੰਜਾਬ ਨੇ 102 ਦੌੜਾਂ ਦਾ ਟੀਚਾ ਦਿੱਤਾ ਹੈ।
By : DR PARDEEP GILL

ਸਪੋਕਸਮੈਨ ਸਮਾਚਾਰ ਸੇਵਾ