PBKS vs RCB, IPL 2025 Qualifier 1: ਆਈਪੀਐਲ ਦਾ ਪਹਿਲਾ ਕੁਆਲੀਫ਼ਾਇਰ ਮੈਚ ਅੱਜ
Published : May 29, 2025, 6:37 am IST
Updated : May 29, 2025, 7:16 am IST
SHARE ARTICLE
PBKS vs RCB, IPL 2025 Qualifier 1 Weather Update Forecast News in Punjabi
PBKS vs RCB, IPL 2025 Qualifier 1 Weather Update Forecast News in Punjabi

PBKS vs RCB, IPL 2025 Qualifier 1: ਪੰਜਾਬ ਕਿੰਗਜ਼ ਤੇ ਰਾਇਲ ਚੈਲੇਂਜਰਜ਼ ਬੰਗਲੌਰ ਹੋਣਗੇ ਆਹਮੋ-ਸਾਹਮਣੇ

PBKS vs RCB, IPL 2025 Qualifier 1 Weather Update Forecast News in Punjabi : ਅੱਜ ਆਈਪੀਐਲ ਦਾ ਪਹਿਲਾ ਕੁਆਲੀਫ਼ਾਇਰ ਮੈਚ ਪੰਜਾਬ ਕਿੰਗਜ਼ ਤੇ ਰਾਇਲ ਚੈਲੇਂਜਰਜ਼ ਬੰਗਲੌਰ ਵਿਚਕਾਰ ਮੁੱਲਾਂਪੁਰ ਕ੍ਰਿਕਟ ਸਟੇਡੀਅਮ (ਨਵਾਂ ਪੀਸੀਏ ਸਟੇਡੀਅਮ) ਵਿਖੇ ਖੇਡਿਆ ਜਾਣਾ ਹੈ।

ਜਿੱਤਣ ਵਾਲੀ ਟੀਮ ਫ਼ਾਈਨਲ ’ਚ ਪ੍ਰਵੇਸ਼ ਕਰੇਗੀ ਜਦਕਿ ਹਾਰਨ ਵਾਲੀ ਟੀਮ ਨੂੰ ਇਕ ਹੋਰ ਮੌਕਾ ਮਿਲੇਗਾ ਤੇ ਉਹ ਐਲੀਮੀਨੇਟਰ ਦੇ ਜੇਤੂ ਨਾਲ ਭਿੜੇਗੀ। ਮੋਹਾਲੀ ’ਚ ਵੀਰਵਾਰ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਪਹਿਲਾਂ ਕੁਆਲੀਫ਼ਾਇਰ 1 ਤੇ ਐਲੀਮੀਨੇਟਰ ਮੈਚ ਹੈਦਰਾਬਾਦ ’ਚ ਖੇਡੇ ਜਾਣੇ ਸਨ ਪਰ ਆਈ.ਪੀ.ਐਲ. ਨੇ ਅਧਿਕਾਰਤ ਤੌਰ ’ਤੇ ਐਲਾਨ ਕੀਤਾ ਕਿ ਹੁਣ ਇਹ ਦੋਵੇਂ ਮੈਚ ਮੁੱਲਾਂਪੁਰ ’ਚ ਤਬਦੀਲ ਕਰ ਦਿਤੇ ਗਏ ਹਨ। ਪਲੇਆਫ਼ ਮੈਚ ਵੀਰਵਾਰ ਤੋਂ ਸ਼ੁਰੂ ਹੋ ਰਹੇ ਹਨ।

ਕੁਆਲੀਫ਼ਾਇਰ 1 ਅੰਕ ਸੂਚੀ ’ਚ ਸਿਖ਼ਰ ’ਤੇ ਮੌਜੂਦ ਸ਼੍ਰੇਅਸ ਅਈਅਰ ਦੀ ਕਪਤਾਨੀ ਵਾਲੀ ਪੰਜਾਬ ਕਿੰਗਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੌਰ ਵਿਚਕਾਰ ਖੇਡਿਆ ਜਾਵੇਗਾ। (ਏਜੰਸੀ)

(For more news apart from PBKS vs RCB, IPL 2025 Qualifier 1 Weather Update Forecast News in Punjabi , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement