ਸ਼ਮੀ ਦੀ ਅੰਗ੍ਰੇਜ਼ੀ ਸੁਣ ਐਂਕਰ ਬੋਲਣ ਲੱਗਾ ਹਿੰਦੀ
Published : Jan 30, 2019, 12:18 pm IST
Updated : Jan 30, 2019, 12:18 pm IST
SHARE ARTICLE
Simon Doull Mohammed Shami Virat Kohli
Simon Doull Mohammed Shami Virat Kohli

ਭਾਰਤੀ ਕ੍ਰਿਕਟ ਟੀਮ ਨੇ ਸੋਮਵਾਰ ਨੂੰ ਨਿਊਜ਼ੀਲੈਂਡ ਵਿਰੁਧ ਤੀਜੇ ਇਕ ਦਿਨਾਂ ਮੈਚ 'ਚ 7 ਵਿਕਟਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ......

ਮਾਊਂਟ ਮੋਂਗਾਨੁਈ  : ਭਾਰਤੀ ਕ੍ਰਿਕਟ ਟੀਮ ਨੇ ਸੋਮਵਾਰ ਨੂੰ ਨਿਊਜ਼ੀਲੈਂਡ ਵਿਰੁਧ ਤੀਜੇ ਇਕ ਦਿਨਾਂ ਮੈਚ 'ਚ 7 ਵਿਕਟਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਅਤੇ ਲੜੀ 'ਚ 3-0 ਨਾਲ ਅੱਗੇ ਹੋ ਗਈ ਹੈ । ਉਨ੍ਹਾਂ ਨੇ 41 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਉਨ੍ਹਾਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਨਾਲ ਉਨ੍ਹਾਂ ਨੂੰ 'ਮੈਨ ਆਫ ਦਿ ਮੈਚ' ਸਨਮਾਨ ਦਿਤਾ ਗਿਆ। ਮੈਨ ਆਫ਼ ਦਿ ਮੈਚ ਅਵਾਰਡ ਲੈਣ ਦੇ ਬਾਅਦ ਉਨ੍ਹਾਂ ਕਿਹਾ ਹਵਾ ਦੇ ਉਲਟ ਗੇਂਦਬਾਜ਼ੀ ਕਰਨਾ ਮੁਸ਼ਕਲ ਹੁੰਦਾ ਹੈ ਪਰ ਕਿਸੇ ਨੂੰ ਤਾਂ ਅਪਣਾ ਕੰਮ ਕਰਨਾ ਹੈ। ਇਹ ਵੀ ਖੇਡ ਦਾ ਹਿੱਸਾ ਹੈ। 'ਮੈਨ ਆਫ਼ ਦਿ ਮੈਚ' ਸੈਰੇਮਨੀ ਦੇ ਦੌਰਾਨ ਸ਼ਮੀ ਦੇ ਨਾਲ ਵਿਰਾਟ ਵੀ ਗਏ।

ਦਰਅਸਲ ਮੁਹੰਮਦ ਸ਼ਮੀ ਦੀ ਅੰਗਰੇਜ਼ੀ ਬਹੁਤ ਚੰਗੀ ਨਹੀਂ ਹੈ, ਇਸ ਲਈ ਕਪਤਾਨ ਵਿਰਾਟ ਕੋਹਲੀ ਉਨ੍ਹਾਂ ਦੇ ਨਾਲ ਗਏ। ਪਰ ਇਸ ਵਾਰ ਸ਼ਮੀ ਨੇ ਬਿਨਾਂ ਵਿਰਾਟ ਦੀ ਮਦਦ ਨਾਲ ਅੰਗਰੇਜ਼ੀ 'ਚ ਅਪਣੀ ਗੱਲ ਕਹੀ। ਸ਼ਮੀ ਦੀ ਅੰਗਰੇਜ਼ੀ ਸੁਣ ਕੇ ਐਂਕਰ ਸਾਈਮਨ ਡਾਊਲ ਕਾਫ਼ੀ ਪ੍ਰਭਾਵਿਤ ਹੋਏ। ਸਾਈਮਨ ਡਾਊਲ, ਮੁਹੰਮਦ ਸ਼ਮੀ ਦੀ ਇੰਗਲਿਸ਼ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਖ਼ੁਦ ਹੀ ਹਿੰਦੀ ਬੋਲਣ ਲੱਗੇ। ਸਾਈਮਨ ਡਾਊਲ ਦੇ ਮੂੰਹ ਤੋਂ ਹਿੰਦੀ ਸੁਣ ਕੇ ਕਪਤਾਨ ਵਿਰਾਟ ਕੋਹਲੀ ਵੀ ਆਪਣਾ ਹਾਸਾ ਨਾ ਰੋਕ ਸਕੇ। ਸ਼ਮੀ ਦੀ ਇੰਗਲਿਸ਼ ਸੁਣਨ ਦੇ ਬਾਅਦ ਐਂਕਰ ਨੇ ਕਿਹਾ- ਯੂਅਰ ਇੰਗਲਿਸ਼ ਬਹੁਤ ਅੱਛਾ। (ਭਾਸ਼ਾ)

SHARE ARTICLE

ਏਜੰਸੀ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement