ਖ਼ਬਰਾਂ |

ਤਾਜ਼ਾ |

Faridkot News : ਸਹਿਜ ਧਵਨ ਬਣਿਆ ਰਣਜੀ ਟਰਾਫ਼ੀ ਖੇਡਣ ਵਾਲਾ ਜੈਤੋ ਦਾ ਪਹਿਲਾ ਕ੍ਰਿਕਟ ਖਿਡਾਰੀ
Published : Jan 31, 2025, 5:13 pm IST
Updated : Jan 31, 2025, 6:04 pm IST
SHARE ARTICLE
ਸਹਿਜ ਧਵਨ
ਸਹਿਜ ਧਵਨ

Faridkot News : ਕਲਕੱਤਾ ਦੇ ਈਡਨ ਗਾਰਡਨ ’ਚ ਪਛਮੀ ਬੰਗਾਲ ਵਿਰੁਧ ਚਲ ਰਹੇ ਮੈਚ ’ਚ ਪੰਜਾਬ ਦੀ ਟੀਮ ’ਚ ਮਿਲੀ ਥਾਂ

Faridkot News in Punjabi : ਬੀ ਸੀ ਸੀ ਆਈ ਵੱਲੋਂ ਕਰਵਾਏ ਜਾਂਦੇ ਰਣਜੀ ਟਰਾਫ਼ੀ ਟੂਰਨਾਮੈਂਟ ’ਚ, ਕਲਕੱਤਾ ਵਿਖੇ ਈਡਨ ਗਾਰਡਨ ਵਿੱਖੇ ਚਲ ਰਹੇ ( ਪੰਜਾਬ ਵਰਸਿਸ ਬੰਗਾਲ) ’ਚ ਪੰਜਾਬ ਵੱਲੋਂ ਪਲੇਇੰਗ ਇਲੈਵਨ ਵਿਚ ਜੈਤੋ ਦੇ ਨੌਜਵਾਨ ਸਹਿਜ ਧਵਨ (ਜੈਤੋ ਦਾ ਮਾਣ) ਖੇਡ ਰਿਹਾ ਹੈ।

1

ਸਹਿਜ ਧਵਨ ਨੂੰ ਖੇਡਦੇ ਦੇਖ ਕੇ ਜੈਤੋ ਇਲਾਕੇ ਦੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। 

(For more news apart from  Sahaj Dhawan became first Jaito cricketer to play Ranji Trophy News in Punjabi, stay tuned to Rozana Spokesman)

 

Location: India, Punjab, Faridkot

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬ 'ਚ ਹੁਣ ਨਹੀਂ ਹੋਵੇਗੀ ਬੇਅਦਬੀ! ਬਣ ਗਿਆ ਸਖ਼ਤ ਕਾਨੂੰਨ, ਉਮਰ ਕੈਦ ਦੀ ਹੋਵੇਗੀ ਸਜ਼ਾ

20 Apr 2026 1:44 PM

Punjab ਦੀ ਤਰਜ਼ 'ਤੇ Haryana 'ਚ ਵੀ ਬਣਾਇਆ ਜਾਵੇ ਬੇਅਦਬੀ ਕਾਨੂੰਨ : Jagdish Singh Jhinda | Beadbi Bill

20 Apr 2026 1:43 PM

Bhai Manpreet Singh Kanpuri ਨੂੰ ਜਥੇ 'ਚੋ ਬਰਖਾਸਤ ਕਰਨ 'ਤੇ ਜਥੇ ਦੇ ਮੁੱਖ ਬੁਲਾਰੇ Bhai RP Singh ਦਾ Interview

19 Apr 2026 12:29 PM

ਅਹਿਮ ਮੁੱਦੇ 'ਤੇ ਦੇਖੋ The Spokesman Debate

18 Apr 2026 3:05 PM

ਰਿਸ਼ਤੇ ਹੋਏ ਤਾਰ-ਤਾਰ, ਛੋਟੇ ਭਰਾ ਨੇ ਵੱਡੇ ਭਰਾ ਨੂੰ ਬੇਰਹਿਮੀ ਨਾਲ ਉਤਾਰਿਆ ਮੌ.ਤ ਦੇ ਘਾਟ

17 Apr 2026 3:07 PM
Advertisement