2028 ਉਲੰਪਿਕ ਦੀ ਮੇਜ਼ਬਾਨੀ ਦੀ ਦੌੜ ਵਿਚ ਲਾਸ ਏਂਜਲੰਸ, ਪੈਰਿਸ 2024 ਲਈ ਤਿਆਰ
Published : Aug 1, 2017, 5:44 pm IST
Updated : Mar 31, 2018, 6:30 pm IST
SHARE ARTICLE
Olympics
Olympics

ਲਾਸ ਏਂਜਲੰਸ, 1 ਅਗੱਸਤ: ਲਾਸ ਏਂਜਲੰਸ 2028 ਉਲੰਪਿਕ ਖੇਡਾਂ ਦੀ ਮੇਜ਼ਬਾਨੀ ਦਾ ਦਾਅਵਾ ਕਰੇਗਾ ਜਿਸ ਨਾਲ 2024 ਖੇਡਾਂ ਦੀ ਮੇਜ਼ਬਾਨੀ ਦਾ ਪੈਰਿਸ ਦਾ ਰਸਤਾ ਸਾਫ਼ ਹੋ ਗਿਆ ਹੈ।

 

ਲਾਸ ਏਂਜਲੰਸ, 1 ਅਗੱਸਤ:  ਲਾਸ ਏਂਜਲੰਸ 2028 ਉਲੰਪਿਕ ਖੇਡਾਂ ਦੀ ਮੇਜ਼ਬਾਨੀ ਦਾ ਦਾਅਵਾ ਕਰੇਗਾ ਜਿਸ ਨਾਲ 2024 ਖੇਡਾਂ ਦੀ ਮੇਜ਼ਬਾਨੀ ਦਾ ਪੈਰਿਸ ਦਾ ਰਸਤਾ ਸਾਫ਼ ਹੋ ਗਿਆ ਹੈ।
ਲਾਸ ਏਂਜਲੰਸ ਦੇ ਮੇਅਰ ਏਰਿਕ ਗਾਰਸੇਟੀ ਨੇ ਕਿਹਾ, ''ਮੈਨੂੰ ਇਹ ਐਲਾਨ ਕਰਦੇ ਹੋਏ ਖ਼ੁਸ਼ੀ ਹੋ ਰਹੀ ਹੈ ਕਿ ਅਮਰੀਕਾ ਮੁੜ ਤੋਂ ਉਲੰਪਿਕ ਖੇਡਾਂ ਦੀ ਮੇਜ਼ਬਾਨੀ ਕਰੇਗਾ।''
ਉਨ੍ਹਾਂ ਕਿਹਾ, ''ਅਸੀਂ 2028 ਵਿਚ ਖੇਡਾਂ ਨੂੰ ਮੁੜ ਏਂਜਲੰਸ ਲੈ ਕੇ ਆਵਾਂਗੇ।'' ਪੈਰਿਸ 2024 ਖੇਡਾਂ ਦੀ ਮੇ²ਜ਼ਬਾਨੀ ਦੀ ਦੌੜ ਵਿਚ ਸੱਭ ਤੋਂ ਅੱਗੇ ਹੈ ਜਿਥੇ 1924 ਵਿਚ ਵੀ ਉਲੰਪਿਕ ਹੋਏ ਸਨ।
ਲਾਸ ਏਂਜਲੰਸ ਪਹਿਲਾਂ 2024 ਖੇਡਾਂ ਦੀ ਮੇ²ਜ਼ਬਾਨੀ ਦੀ ਦੌੜ ਵਿਚ ਵੀ ਸੀ ਪਰ ਆਈਓਸੀ ਅਧਿਕਾਰੀਆਂ ਨਾਲ ਗੱਲਬਾਤ ਤੋਂ ਬਾਅਦ ਉਹ ਚਾਰ ਸਾਲ ਹੋਰ ਇੰਤਜ਼ਾਰ ਲਈ ਤਿਆਰ ਹੋ ਗਿਆ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement