ਮਿਲੋ ‘107 ਸਾਲ’ ਦੀ ਇੰਟਰਨੈਸ਼ਨਲ ਕ੍ਰਿਕਟਰ ਨੂੰ, ਇਹ ਹੈ ਸਿਹਤ ਦਾ ਰਾਜ
Published : Oct 31, 2018, 1:55 pm IST
Updated : Oct 31, 2018, 1:56 pm IST
SHARE ARTICLE
Old Crickter Women Eileen Ash
Old Crickter Women Eileen Ash

ਦੱਖਣੀ ਏਸ਼ੀਆ ਵਿਚ ਕ੍ਰਿਕਟ ਦਾ ਇਤਿਹਾਸ ਸੌ ਸਾਲ ਤੋਂ ਵੀ ਪੁਰਾਣਾ ਹੈ, ਪਰ ਇੰਗਲੈਂਡ ਵਿਚ ਇਕ ਅਜਿਹੀ ਕ੍ਰਿਕਟਰ ਹੈ ਜਿਹੜੀ....

ਨਵੀਂ ਦਿੱਲੀ (ਪੀਟੀਆਈ) : ਦੱਖਣੀ ਏਸ਼ੀਆ ਵਿਚ ਕ੍ਰਿਕਟ ਦਾ ਇਤਿਹਾਸ ਸੌ ਸਾਲ ਤੋਂ ਵੀ ਪੁਰਾਣਾ ਹੈ, ਪਰ ਇੰਗਲੈਂਡ ਵਿਚ ਇਕ ਅਜਿਹੀ ਕ੍ਰਿਕਟਰ ਹੈ ਜਿਹੜੀ ਇਸ ਉਪ ਮਹਾਦੀਪ ਵਿਚ ਕ੍ਰਿਕਟ ਸੰਗੀਤ ਜਿਨ੍ਹੀ ਹੀ ਪੁਰਾਣੀ ਹੈ। 30 ਅਕਤੂਬਰ ਨੂੰ 107 ਸਾਲ ਦੀ ਲੰਦਨ ਵਿਚ ਜਨਮੀ ਵੇਲਾਨ ਨੇ ਦੂਜੇ ਵਿਸ਼ਵ ਯੁੱਧ ਤੋਂ ਪਹਿਲਾਂ ਅਤੇ ਬਾਅਦ ਵਿਚ ਵੀ ਕ੍ਰਿਕਟ ਖੇਡਿਆ ਹੈ। ਏਲੀਨ ਵੇਲਾਨ ਨੇ 1937 ਵਿਚ ਆਸਟ੍ਰੇਲੀਆ ਦੇ ਖ਼ਿਲਾਫ਼ ਕ੍ਰਿਕਟ ਵਿਚ ਅਪਣਾ ਡੇਬਯੂ ਕੀਤਾ ਸੀ।

Old Crickter WomenEileen AshOld Crickter Women Eileen Ash

ਇੰਗਲੈਂਡ ਦੀ ਨੁਮਾਇੰਦਗੀ ਕਰਨ ਤੋਂ ਇਲਾਵਾ ਉਹ ਸਾਊਥ ਆਫ਼ ਇੰਗਲੈਂਡ, ਸਿਵਿਲ ਸਰਵਿਸ ਅਤੇ ਮਿਡਲ ਸੇਕਸ ਦੇ ਲਈ ਵੀ ਖੇਡੀ ਇੰਟਰਨੈਸ਼ਨਲ ਕ੍ਰਿਕਟ ਕਾਂਉਸਿਲ (ਆਈ.ਸੀ.ਸੀ) ਵਟਿੱਟਰ ਉਤੇ ਉਹਨਾਂ ਦੀ ਇਕ ਵੀਡੀਓ ਸ਼ੇਅਰ ਹੋਈ ਸੀ। ਜਿਸ ਵਿਚ ਵੇਲਾਨ ਇੰਗਲੈਂਡ ਦੀ ਵਰਤਮਾਨ ਮਹਿਲਾ ਕ੍ਰਿਕਟਰ ਟੀਮ ਦੀ ਕਪਤਾਨ ਦੇ ਨਾਲ ਯੋਗਾ ਕਰ ਰਹੀ ਹੈ। 2017  ਦੇ ਆਈਸੀਸੀ ਮਹਿਲਾ ਵਰਡ ਕੱਪ ਦੇ ਅਧੀਨ ਏਲੀਨ ਵੇਲਾਨ ਇੰਗਲੈਂਡ ਦੇ ਵਿਚ ਫਾਇਨਲ ਮੈਚ ਵਿਚ ਉਹਨਾਂ ਨੇ ਹੀ ਮੈਚ ਸ਼ੁਰੂ ਹੋਣ ਦੀ ਘੰਟੀ ਵਜਾਈ ਸੀ। ਏਲੀਨ ਵੇਲਾਨ ਨੂੰ ਏਲੀਨ ਏਸ਼ ਦੀ ਨਾਮ ਤੋਂ ਵੀ ਜਾਣਿਆ ਜਾਂਦਾ ਹੈ।

Old Crickter Women Eileen AshOld Crickter Women Eileen Ash

ਅਧਿਕ੍ਰਤੀ ਰੂਪ ਨਾਲ ਏਲੀਨ ਵੇਲਾਨ ਨੇ ਸੱਤ ਟੈਸਟ ਮੈਚ ਖੇਡੇ ਹਨ ਅਤੇ ਕੇਵਲ 38 ਰਨ ਬਣਾਏ ਪਰ ਜਿਸ ਚੀਜ ਦੇ ਲਈ ਉਹ ਜਾਏ ਜਾਂਦੇ ਹਨ। ਉਹ ਉਹਨਾਂ ਦੀ ਗੇਂਦਬਾਜੀ ਦੀ ਔਸਤ ਰੇਟ, ਸੱਤ ਟੈਸਟ ‘ਚ ਉਹਨਾਂ ਨੇ 2.32 ਦੀ ਔਸਤ ਨਾਲ 10 ਵਿਕਟ ਲਈ. ਏਲੀਨ ਵੇਲਾਨ ਨੇ ਅਪਣਾ ਆਖਰੀ ਟੈਸਟ ਮੈਚ ਨਿਊਜ਼ੀਲੈਂਡ ਦੇ ਖ਼ਿਲਾਫ਼ ਮਾਰਚ 1949 ਵਿਚ ਖੇਡਿਆ ਸੀ। ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਵਿਚ ਪ੍ਰਸਤਾਵ ਪਾਸ ਕਰਕੇ ਬੇਅਦਬੀ ਮਾਮਲਿਆਂ ਦੀ ਜਾਂਚ ਸੀ.ਬੀ.ਆਈ. ਤੋਂ ਵਾਪਸ ਲੈ ਕੇ ਵਿਸ਼ੇਸ਼ ਜਾਂਚ ਕਮੇਟੀ (ਐਸ.ਆਈ.ਟੀ) ਨੂੰ ਦੇਣ ਸਬੰਧੀ ਬੁੱਧਵਾਰ ਨੂੰ ਇਕ ਪਟੀਸ਼ਨ

Old Crickter Women Eileen AshOld Crickter Women Eileen Ash

ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਦਾਇਰ ਕੀਤੀ ਗਈ ਸੀ। ਇਸ ਪਟੀਸ਼ਨ ਉਤੇ ਜੱਜ ਰਾਜਨ ਗੁਪਤਾ ਦੀ ਅਦਾਲਤ ਵਿਚ ਸੁਣਵਾਈ ਕੀਤੀ ਗਈ ਸੀ। ਅਦਾਲਤ ਨੇ ਸਖਤ ਰੁਖ ਅਖਤਿਆਰ ਕਰਦਿਆਂ ਪੰਜਾਬ ਸਰਕਾਰ ਨੂੰ ਫਟਕਾਰ ਲਈ ਅਤੇ ਨਾਲ ਹੀ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ। ਹਾਈਕੋਰਟ ਨੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਅਦਾਲਤ ਕੋਲ ਵਿਧਾਨ ਸਭਾ ਦੇ ਕਿਸੇ ਵੀ ਪ੍ਰਸਤਾਵ ਨੂੰ ਰਿਵਿਊ ਕਰਨ ਦਾ ਅਧਿਕਾਰ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement