ਅੰਡਰ-17 ਵਿਸ਼ਵ ਕੱਪ ਲਈ ਚਿੱਲੀ ਦੀ ਟੀਮ ਕੋਲਕਾਤਾ ਪਹੁੰਚੀ
Published : Oct 1, 2017, 10:40 pm IST
Updated : Oct 1, 2017, 5:10 pm IST
SHARE ARTICLE



ਕੋਲਕਾਤਾ, 1 ਅਕਤੂਬਰ: ਫ਼ੀਫ਼ਾ ਵਿਸ਼ਵ ਕੱਪ 'ਚ ਹਿੱਸਾ ਲੈ ਰਹੀ ਚਿੱਲੀ ਦੀ 21 ਮੈਂਬਰੀ ਅੰਡਰ-17 ਟੀਮ ਸਵੇਰੇ ਇੱਥੇ ਪਹੁੰਚੀ। ਟੀਮ ਦੇ ਖਿਡਾਰੀਆਂ ਨਾਲ ਕੋਚ ਅਤੇ ਸਹਿਯੋਗੀ ਮੈਂਬਰ ਹਵਾਈ ਅੱਡੇ ਤੋਂ ਸਿੱਧਾ ਹੋਟਲ ਚਲੇ ਗਏ। ਅਰਜਟੀਨਾ ਦੇ ਸਾਬਕਾ ਗੋਲਕੀਪਰ ਹੇਨਾਰਨ ਕਾਪੁਟੋ ਟੀਮ ਦੇ ਕੋਚ ਹਨ।
ਚਿਲੀ ਦੀ ਟੀਮ ਗਰੁਪ ਐਫ਼ 'ਚ ਇੰਗਲੈਂਡ, ਇਰਾਕ ਅਤੇ ਮੈਕਸੀਕੋ ਨਾਲ ਹੈ ਅਤੇ ਉਹ ਗਰੁੱਪ ਚੋਣ ਮੌਕੇ ਇਥੋਂ ਦੇ ਸਾਲਟ ਲੇਕ ਸਟੇਡੀਅਮ 'ਚ ਖੇਡੇਗੀ। ਇਸ ਵਿਸ਼ਵ ਕੱਪ 'ਚ ਅੱਠ ਅਕਤੂਬਰ ਨੂੰ ਇੰਗਲੈਂਡ ਵਿਰੁਧ ਮੁਕਾਬਲੇ ਨਾਲ ਚਿਲੀ ਦੇ ਅਭਿਆਨ ਦੀ ਸ਼ੁਰੂਆਤ ਹੋਵੇਗੀ।
ਚਿਲੀ ਤੋਂ 29 ਸਤੰਬਰ ਦੀ ਰਾਤ ਸਫ਼ਰ ਦੀ ਸ਼ੁਰੂਆਤ ਕਰਨ ਵਾਲੀ ਇਹ ਟੀਮ ਸਵੇਰੇ 8:20 'ਤੇ ਇੱਥੇ ਪਹੁੰਚੀ ਪਰ ਲੰਬੀ ਯਾਤਰਾ ਦੀ ਥਕਾਵਟ ਦੇ ਬਾਵਜੂਦ ਵੀ ਟੀਮ ਅੱਜ ਸ਼ਾਮ ਅਭਿਆਸ ਕਰੇਗੀ। ਚਿਲੀ ਟੀਮ ਨੇ ਜਾਪਾਨ 'ਚ 1993 ਵਿਸ਼ਵ ਕੱਪ 'ਚ ਪਹਿਲੀ ਵਾਰ ਹਿੱਸਾ
ਲਿਆ ਸੀ।   (ਏਜੰਸੀ)

SHARE ARTICLE
Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement