ਅਫ਼ਰੀਦੀ ਨੇ ਹੈਟ੍ਰਿਕ ਨਾਲ ਕੀਤਾ ਟੀ10 ਲੀਗ ਦਾ ਸਫ਼ਰ ਸ਼ੁਰੂ
Published : Dec 15, 2017, 11:07 pm IST
Updated : Dec 15, 2017, 5:37 pm IST
SHARE ARTICLE

ਨਵੀਂ ਦਿੱਲੀ, 15 ਦਸੰਬਰ: ਟੀ20 ਕ੍ਰਿਕਟ ਦੀ ਸਫ਼ਲਤਾ ਤੋਂ ਬਾਅਦ ਹੁਣ ਕ੍ਰਿਕਟ ਪ੍ਰੇਮੀਆਂ ਸਾਹਮਣੇ ਟੀ10 ਕ੍ਰਿਕਟ ਲੀਗ ਦਾ ਰੋਮਾਂਚ ਹੈ। 14 ਦਸੰਬਰ ਨੂੰ ਇਸ ਲੀਗ ਦੀ ਜ਼ਬਰਦਸਤ ਸ਼ੁਰੂਆਤ ਹੋਈ। ਪਖਟੂਨਸ ਅਤੇ ਮਰਾਠਾ ਅਰੇਬੀਅਨਜ਼ ਟੀਮ ਦਰਮਿਆਨ ਹੋਏ ਮੈਚ 'ਚ ਦੋ ਖਿਡਾਰੀਆਂ 'ਤੇ ਸੱਭ ਦੀਆਂ ਨਜ਼ਰਾਂ ਸਨ। ਪਾਕਿਸਤਾਨ ਦੇ ਆਲਰਾਊਂਡਰ ਸ਼ਾਹਿਦ ਅਫ਼ਰੀਦੀ ਅਤੇ ਭਾਰਤ ਦੇ ਵਿਸਫ਼ੋਟਕ ਬੱਲੇਬਾਜ 


ਵਰਿੰਦਰ ਸਹਿਬਾਗ, ਪਰ ਮੁਕਾਬਲਾ ਪੂਰੀ ਤਰ੍ਹਾਂ ਅਫ਼ਰੀਦੀ ਦੇ ਨਾਮ ਰਿਹਾ।ਅਫ਼ਰੀਦੀ ਨੇ ਟੀ10 ਕ੍ਰਿਕਟ ਲੀਗ ਦੇ ਅਪਣੇ ਪਹਿਲੇ ਹੀ ਮੈਚ ਦੇ ਪਹਿਲੇ ਓਵਰ ਦੀ ਪਹਿਲੀਆਂ ਤਿੰਨ ਗੇਂਦਾਂ 'ਤੇ ਤਿੰਨ ਵਿਕਟਾਂ ਲੈ ਲਈਆਂ। ਇਸ ਤਰ੍ਹਾਂ ਉਹ ਟੀ10 ਫ਼ਾਰਮੇਟ 'ਚ ਹੈਟ੍ਰਿਕ ਲਗਾਉਣ ਵਾਲੇ ਦੁਨੀਆ ਦੇ ਪਹਿਲੇ ਗੇਂਦਬਾਜ਼ ਬਣ ਗਏ ਹਨ।  (ਏਜੰਸੀ)

SHARE ARTICLE
Advertisement

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM
Advertisement