ਆਂਚਲ ਨੇ ਸਕੀਇੰਗ 'ਚ ਦਿਵਾਇਆ ਦੇਸ਼ ਨੂੰ ਪਹਿਲਾ ਤਮਗ਼ਾ
Published : Jan 10, 2018, 11:36 pm IST
Updated : Jan 10, 2018, 6:06 pm IST
SHARE ARTICLE

ਨਵੀਂ ਦਿੱਲੀ, 10 ਜਨਵਰੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਂਚਲ ਠਾਕੁਰ ਨੂੰ ਸਕੀਇੰਗ 'ਚ ਭਾਰਤ ਲਈ ਪਹਿਲਾ ਤਮਗ਼ਾ ਜਿੱਤਣ 'ਤੇ ਵਧਾਈ ਦਿੰਦਿਆਂ ਕਿਹਾ ਕਿ ਪੂਰਾ ਦੇਸ਼ ਉਨ੍ਹਾਂ ਦੀ ਇਤਿਹਾਸਕ ਪ੍ਰਾਪਤ ਤੋਂ ਮਾਣ ਮਹਿਸੂਸ ਕਰ ਰਿਹਾ ਹੈ। 21 ਸਾਲਾ ਆਂਚਲ ਨੇ ਕੌਮਾਂਤਰੀ ਸਕੀਇੰਗ ਮਹਾਂਸੰਘ ਵਲੋਂ ਤੁਰਕੀ 'ਚ ਕਰਵਾਏ ਅਲਪਾਈਨ 


ਐਡੇਰ 3200 ਕੱਪ 'ਚ ਕਾਂਸੀ ਦਾ ਤਮਗ਼ਾ ਜਿੱਤਿਆ। ਹਿਮਾਚਲ ਪ੍ਰਦੇਸ਼ ਦੀ ਆਂਚਲ ਠਾਕੁਰ ਨੇ ਸਕੀਇੰਗ 'ਚ ਕੌਮਾਂਤਰੀ ਪੱਧਰ 'ਤੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ।    (ਏਜੰਸੀ)

SHARE ARTICLE
Advertisement

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM

Bibi Rajinder Kaur Bhattal Exclusive Interview | Captain Amarinder Singh | Lok Sabha Election LIVE

17 May 2024 10:03 AM

ਸਟੇਜ ਤੋਂ CM Bhagwant Mann ਨੇ ਭਰੀ ਹੁੰਕਾਰ, SHERY KALSI ਲਈ ਮੰਗੀ Vote, ਸੁਣੋ ਕੀ ਦਿੱਤਾ ਵੱਡਾ ਬਿਆਨ LIVE

16 May 2024 4:34 PM

ਮਸ਼ੀਨਾਂ 'ਚ ਹੇਰਾਫੇਰੀ ਕਰਨ ਦਾ ਅਧਾਰ ਬਣਾ ਰਹੀ ਹੈ ਭਾਜਪਾ : ਗਾਂਧੀ

16 May 2024 4:04 PM
Advertisement