ਭਾਰਤੀ ਪਹਿਲਵਾਨ ਰਾਸ਼ਟਰਮੰਡਲ ਕੁਸ਼ਤੀ ਚੈਂਪੀਅਨਸ਼ਿਪ ਲਈ ਪਹੁੰਚੇ ਦਖਣੀ ਅਫ਼ਰੀਕਾ
Published : Dec 15, 2017, 11:10 pm IST
Updated : Dec 15, 2017, 5:40 pm IST
SHARE ARTICLE

ਨਵੀਂ ਦਿੱਲੀ, 15 ਦਸੰਬਰ: ਉਲੰਪਿਕ ਤਮਗ਼ਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਸਮੇਤ ਭਾਰਤੀ ਪਹਿਲਵਾਨਾਂ ਦਾ 60 ਮੈਂਬਰੀ ਦਲ ਰਾਸ਼ਟਰ ਮੰਡਲ ਕੁਸ਼ਤੀ ਚੈਂਪੀਅਨਸ਼ਿਪ 2017 'ਚ ਹਿੱਸਾ ਲੈਣ ਲਈ ਅੱਜ ਦੱਖਣੀ ਅਫ਼ਰੀਕਾ ਦੇ ਜੋਹਾਨਿਸਬਰਗ ਪਹੁੰਚਿਆ।


ਸੁਸ਼ੀਲ ਤੋਂ ਇਲਾਵਾ ਦਲ 'ਚ ਏਸ਼ੀਆਈ ਚੈਂਪੀਅਨ ਬਜਰੰਗ ਪੁਨੀਆ, 2010 ਰਾਸ਼ਟਰ ਮੰਡਲ ਖੇਡਾਂ ਦੀ ਸੋਨ ਤਮਗ਼ਾ ਜੇਤੂ ਗੀਤਾ ਫ਼ੋਗਾਟ, ਰੀਓ ਉਲੰਪਿਕ ਦੀ ਕਾਂਸੀ ਦਾ ਤਮਗ਼ਾ ਜੇਤੂ ਸਾਕਸ਼ੀ ਮਲਿਕ ਅਤੇ 2014 ਰਾਸ਼ਟਰ ਮੰਡਲ ਖੇਡਾਂ 'ਚ ਸੋਨ ਤਮਗ਼ਾ ਜੇਤੂ ਵਿਨੇਸ਼ ਫ਼ੋਗਾਟ ਵੀ ਸ਼ਾਮਲ ਹਨ। ਭਾਰਤੀ ਕੁਸ਼ਤੀ ਮਹਾਂਸੰਘ ਦੇ ਸਹਾਇਕ ਸਚਿਵ ਵਿਨੋਦ ਤੋਮਰ ਨੇ ਦਸਿਆ ਕਿ ਭਾਰਤ ਵਲੋਂ ਹਰ ਵਜ਼ਨ ਵਰਗ 'ਚ ਦੋ ਪਹਿਲਵਾਨ ਉਤਰਨਗੇ।  (ਪੀਟੀਆਈ)

SHARE ARTICLE
Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement