ਗੋਆ ਦਾ ਨਹਿਰੂ ਸਟੇਡੀਅਮ ਫ਼ੀਫ਼ਾ ਨੂੰ ਸੌਂਪਿਆ
Published : Sep 25, 2017, 10:15 pm IST
Updated : Sep 25, 2017, 4:45 pm IST
SHARE ARTICLE


ਮੰਡਗਾਂਓ, 25 ਸਤੰਬਰ: ਗੋਆ ਦੇ ਨਹਿਰੂ ਸਟੇਡੀਅਮ ਨੂੰ ਅੱਜ ਫ਼ੀਫ਼ਾ ਅੰਡਰ-17 ਵਿਸ਼ਵ ਕੱਪ ਆਯੋਜਕ ਕਮੇਟੀ ਨੂੰ ਸੌਂਪ ਦਿਤਾ ਗਿਆ। ਸਥਾਨਕ ਆਯੋਜਨ ਕਮੇਟੀ ਦੇ ਟੂਰਨਾਮੈਂਟ ਨਿਰਦੇਸ਼ਕ ਜੇਵੀਅਰ ਸੇਪੀ ਹੋਰ ਅਧਿਕਾਰੀਆਂ ਨਾਲ ਸਟੇਡੀਅਮ ਦਾ ਮੁਆਇਨਾ ਕਰਨ ਤੋਂ ਬਾਅਦ ਸੰਤੁਸ਼ਟ ਦਿਖੇ। ਭਾਰਤੀ ਖੇਡ ਅਥਾਰਟੀ (ਸਾਈ) ਦੇ ਗੋਆ 'ਚ ਕਾਰਜਕਾਰੀ ਨਿਰਦੇਸ਼ਕ ਪ੍ਰਭੂ ਦੇਸਈ ਨੇ ਕਿਹਾ ਕਿ ਹੁਣ ਇਸ ਸਟੇਡੀਅਮ ਦਾ ਰੱਖ-ਰਖਾਅ ਫ਼ੀਫ਼ਾ ਟੀਮ ਦੇ ਜ਼ਿੰਮੇ ਹੋਵੇਗਾ।

ਸਟੇਡੀਅਮ 'ਚ 2014 ਵਿਚ ਲੁਸੋਫ਼ੋਨੀ ਖੇਡਾਂ ਦਾ ਆਯੋਜਨ ਕੀਤਾ ਗਿਆ ਸੀ, ਜਿਸ ਲਈ ਇਸ ਦੀ ਮੁਰੰਮਤ ਕੀਤੀ ਗਈ ਸੀ। ਸਟੇਡੀਅਮ ਦੀ ਸਮਰਥਾ 19 ਹਜ਼ਾਰ ਦਰਸ਼ਕਾਂ ਦੀ ਹੈ। ਸਟੇਡੀਅਮ 'ਚ ਜਰਮਨੀ, ਈਰਾਨ ਅਤੇ ਕੋਸਟਾ ਰਿਕਾ ਦੇ ਮੈਚ ਖੇਡੇ ਜਾਣਗੇ। ਇਸ ਤੋਂ ਇਲਾਵਾ ਇੱਥੇ ਵੀ ਪ੍ਰੀ-ਕੁਆਟਰ ਫ਼ਾਇਨ ਦੇ ਦੋ ਹੋਰ ਕੁਆਟਰ ਫ਼ਾਇਨਲ ਦਾ ਇਕ ਮੈਚ ਖੇਡਿਆ ਜਾਵੇਗਾ।  (ਏਜੰਸੀ)

SHARE ARTICLE
Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement