ਹੱਤਿਆ ਦੇ ਮਾਮਲੇ 'ਚ ਗ੍ਰਿਫਤਾਰ ਹੋਏ ਕ੍ਰਿਕਟਰ ਧੋਨੀ
Published : Dec 12, 2017, 5:22 pm IST
Updated : Dec 12, 2017, 11:52 am IST
SHARE ARTICLE

ਦਿੱਲੀ ਕੈਂਟ ਇਲਾਕੇ ਵਿੱਚ ਬੀਤੇ ਸਾਲ ਹੋਈ ਗੈਂਗਵਾਰ ਵਿੱਚ ਨੌਜਵਾਨ ਦੀ ਹੱਤਿਆ ਦੇ ਇਲਜ਼ਾਮ ਵਿੱਚ ਫਰਾਰ ਦੋ ਭਰਾਵਾਂ ਵਿਜੈ ਕੁਮਾਰ ਉਰਫ ‘ਧੋਨੀ’ ਅਤੇ ਵਿਸ਼ਾਲ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਇਨ੍ਹਾਂ ਦੋਨਾਂ ਨੂੰ ਐਤਵਾਰ ਨੂੰ ਦੁਆਰਕਾ ਮੈਟਰੋ ਸਟੇਸ਼ਨ ਦੇ ਕੋਲੋਂ ਹਿਰਾਸਤ ਵਿੱਚ ਲਿਆ।

ਦਿੱਲੀ ਕੈਂਟ ਪੁਲਿਸ ਨੇ ਹੱਤਿਆ ਦੇ ਇਲਜ਼ਾਮ ਵਿੱਚ ਕੁੱਝ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਸੀ, ਜਦੋਂ ਕਿ ਵਿਜੇ ਅਤੇ ਵਿਸ਼ਾਲ ਫਰਾਰ ਚੱਲ ਰਹੇ ਸਨ। ਅਦਾਲਤ ਨੇ ਇਨ੍ਹਾਂ ਦੋਨਾਂ ਨੂੰ ਭਗੌੜਾ ਘੋਸ਼ਿਤ ਕੀਤਾ ਸੀ। ਪੁਲਿਸ ਡਿਪਟੀ ਕਮਿਸ਼ਨਰ ਸ਼ਿਬੇਸ਼ ਸਿੰਘ ਦੇ ਅਨੁਸਾਰ, 17 ਜੁਲਾਈ 2016 ਨੂੰ ਦਿੱਲੀ ਕੈਂਟ ਇਲਾਕੇ ਵਿੱਚ ਕੁੱਝ ਲੋਕਾਂ ਨੇ ਨੌਜਵਾਨ ਅਕਾਸ਼ ਦੀ ਹੱਤਿਆ ਕਰ ਦਿੱਤੀ ਸੀ। ਅਕਾਸ਼ ਦੇ ਭਰਾ ਨੇ ਪੁਲਿਸ ਨੂੰ ਦੱਸਿਆ ਸੀ ਕਿ ਵਿਜੇ ਉਰਫ ਧੋਨੀ, ਵਿਸ਼ਾਲ, ਅਜੀਤ, ਲਕਸ਼ਮਣ, ਗੌਰਵ ਅਤੇ ਦੀਪਕ ਨੇ ਲੋਹੇ ਦੀ ਰਾਡ ਨਾਲ ਉਸ ਉੱਤੇ ਹਮਲਾ ਕੀਤਾ ਸੀ। 

  

25 ਸਾਲ ਦਾ ਵਿਜੈ ਕੁਮਾਰ ਜਿਲਾ ਪੱਧਰ ਦਾ ਕ੍ਰਿਕਟ ਖਿਡਾਰੀ ਰਿਹਾ ਹੈ, ਜੋ ਭਾਰਤੀ ਟੀਮ ਦੇ ਸਾਬਕਾ ਭਾਰਤੀ ਕਪਤਾਨ ਮਹੇਂਦ੍ਰ ਸਿੰਘ ਧੋਨੀ ਤੋਂ ਕਾਫ਼ੀ ਪ੍ਰਭਾਵਿਤ ਹਨ। ਉਸਨੇ ਆਪਣਾ ਲੁੱਕ ਵੀ ਬਿਲਕੁਲ ਧੋਨੀ ਵਰਗਾ ਬਣਾ ਰੱਖਿਆ ਸੀ।

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement