ਮੈਨੂੰ ਪਛਾਣ ਦਿਵਾਏਗੀ ਮੁੱਕਾਬਾਜ਼: ਵਿਨੀਤ ਕੁਮਾਰ
Published : Sep 12, 2017, 10:28 pm IST
Updated : Sep 12, 2017, 5:09 pm IST
SHARE ARTICLE



ਟੋਰੰਟੋ, 12 ਸਤੰਬਰ: ਅਨੁਰਾਗ ਕਸ਼ਅਪ ਦੀ ਫ਼ਿਲਮ ਮੁੱਕਾਬਾਜ਼ ਦਾ ਵਰਲਡ ਪ੍ਰੀਮੀਅਰ ਇਥੇ ਚੱਲ ਰਹੇ 42ਵੇਂ ਟੋਰੰਟੋ ਅੰਤਰਰਾਸ਼ਟਰੀ ਫ਼ਿਲਮ ਮਹਾਉਤਸਵ ਵਿਚ ਕੀਤਾ ਗਿਆ। ਇਸ ਵਿਚ ਮੁੱਖ ਭੂਮਿਕਾ ਨਿਭਾਉਣ ਵਾਲੇ ਬਾਲੀਵੁਡ ਅਦਾਕਾਰ ਵਿਨੀਤ ਕੁਮਾਰ ਸਿੰਘ ਦਾ ਨਾਮ ਭਾਵੇਂ ਹੀ ਫ਼ਿਲਮੀ ਦੁਨੀਆ ਵਿਚ ਜ਼ਿਆਦਾ ਚਰਚਾ ਦਾ ਵਿਸ਼ਾ ਹੁਣ ਤਕ ਨਹੀਂ ਰਿਹਾ ਹੋਵੇ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਫ਼ਿਲਮ ਉੁਨ੍ਹਾਂ ਨੂੰ ਗੁੰ²ਮਨਾਮੀ ਦੇ ਹਨੇਰਿਆਂ ਤੋਂ ਬਾਹਰ ਲਿਆ ਸਕਦੀ ਹੈ।
ਸਿੰਘ ਦਾ ਜਨਮ ਵਾਰਾਣਸੀ ਵਿਚ ਹੋਇਆ ਹੈ ਅਤੇ ਉਹ ਆਯੁਰਵੇਦ ਵਿਚ ਗ੍ਰੈਜੂਏਟ ਹੈ। ਉਹ ਮੁੰਬਈ ਫ਼ਿਲਮ ਉਦਯੋਗ ਵਿਚ ਪਿਛਲੇ 17 ਸਾਲਾਂ ਤੋਂ ਹੈ ਅਤੇ ਇਸ ਦੌਰਾਨ ਉਨ੍ਹਾਂ ਨੂੰ ਜੋ ਕੋਈ ਵੀ ਕਿਰਦਾਰ ਮਿਲਿਆ, ਉਨ੍ਹਾਂ ਨੇ ਉਸ ਨੂੰ ਨਿਭਾਇਆ। ਉਨ੍ਹਾਂ ਕੋਲ ਅਪਣੇ ਪਸੰਦ ਦਾ ਕਿਰਦਾਰ ਚੁਣਨ ਦੀ ਆਜ਼ਾਦੀ ਕਦੇ ਨਹੀਂ ਰਹੀ।

ਐਕਸ਼ਨ ਨਾਲ ਭਰਪੂਰ ਮੁੱਕਾਬਾਜ਼ੀ ਦੀ ਸ਼ੂਟਿੰਗ ਵਾਰਾਣਸੀ, ਬਰੇਲੀ ਅਤੇ ਲਖਨਊ ਵਿਚ ਹੋਈ ਹੈ। ਫ਼ਿਲਮ ਦੀ ਕਹਾਣੀ ਵੀ ਖ਼ੁਦ ਸਿੰਘ ਨੇ ਹੀ ਲਿਖੀ ਹੈ। (ਪੀਟੀਆਈ)

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement