ਮੋਹਾਲੀ ਵਨਡੇ 'ਚ ਧੋਨੀ ਲਈ ਕ੍ਰੇਜੀ ਹੋਇਆ ਇਹ ਫੈਨ, ਗਰਾਉਂਡ 'ਚ ਪਹੁੰਚਕੇ ਛੂਹ ਲਏ ਪੈਰ
Published : Dec 14, 2017, 2:12 pm IST
Updated : Dec 14, 2017, 9:28 am IST
SHARE ARTICLE

ਭਾਰਤ ਅਤੇ ਸ਼੍ਰੀਲੰਕਾ ਦੇ ਵਿੱਚ ਮੋਹਾਲੀ ਵਨਡੇ ਦੌਰਾਨ ਧੋਨੀ ਨੂੰ ਲੈ ਕੇ ਫੈਨਸ ਦਾ ਕ੍ਰੇਜ ਇਕਬਾਰ ਫਿਰ ਨਜ਼ਰ ਆਇਆ। ਜਦੋਂ ਮੈਚ ਵਿੱਚ ਧੋਨੀ ਨੂੰ ਮਿਲਣ ਲਈ ਇੱਕ ਫੈਨ ਗਰਾਉਂਡ ਦੇ ਵਿੱਚ ਪਹੁੰਚ ਗਿਆ। ਇਹ ਘਟਨਾ ਸ਼੍ਰੀਲੰਕਾਈ ਟੀਮ ਦੀ ਇਨਿੰਗ ਦੇ ਦੌਰਾਨ ਹੋਈ। 



ਫੈਨ ਨੇ ਜਾਕੇ ਛੂਹ ਲਏ ਪੈਰ 



- ਮੈਚ ਦੇ ਦੌਰਾਨ ਇਹ ਫੈਨ ਹੱਥ ਵਿੱਚ ਬਾਉਂਡਰੀ ਬੋਰਡ ਲੈਕੇ ਧੋਨੀ ਨੂੰ ਮਿਲਣ ਪਹੁੰਚ ਗਿਆ।   

- ਧੋਨੀ ਦੇ ਕੋਲ ਪਹੁੰਚਕੇ ਉਸਨੇ ਇੰਡੀਅਨ ਵਿਕਟਕੀਪਰ ਦੇ ਪੈਰ ਛੂਹ ਲਏ। ਇਸਦੇ ਬਾਅਦ ਧੋਨੀ ਨੇ ਉਸ ਨਾਲ ਹੱਥ ਮਿਲਾਇਆ। 


- ਉਦੋਂ ਉੱਥੇ ਇੱਕ ਪੁਲਿਸਕਰਮੀ ਪਹੁੰਚ ਗਿਆ ਅਤੇ ਉਸ ਫੈਨ ਨੂੰ ਫੜਕੇ ਉਸਨੂੰ ਮੈਦਾਨ ਤੋਂ ਬਾਹਰ ਲੈ ਗਿਆ।

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement