ਪਹਿਲੀ ਪਾਰੀ 'ਚ ਭਾਰਤ ਨੇ ਬਣਾਈਆਂ 307 ਦੌੜਾਂ ਅਫ਼ਰੀਕਾ ਦੇ ਦੋ ਖਿਡਾਰੀ ਆਊਟ
Published : Jan 16, 2018, 2:04 am IST
Updated : Jan 15, 2018, 8:34 pm IST
SHARE ARTICLE

ਸੈਂਚੁਰੀਅਨ, 15 ਜਨਵਰੀ: ਭਾਰਤ-ਦੱਖਣੀ ਅਫ਼ਰੀਕਾ ਦਰਮਿਆਨ ਖੇਡੇ ਜਾ ਰਹੇ ਦੂਜੇ ਟੈਸਟ ਦਾ ਤੀਜਾ ਦਿਨ ਕਾਫ਼ੀ ਰੋਮਾਂਚਕ ਰਿਹਾ। ਦੱਖਣੀ ਅਫ਼ਰੀਕਾ ਵਲੋਂ ਦਿਤੇ 335 ਦੌੜਾਂ ਦੇ ਟੀਚੇ ਦੇ ਪਿਛਾ ਕਰਦਿਆਂ ਭਾਰਤੀ ਟੀਮ 307 ਦੌੜਾਂ 'ਤੇ ਆਊਟ ਹੋ ਗਈ।  ਦੱਖਣੀ ਅਫ਼ਰੀਕਾ ਦੀ ਦੂਜੀ ਪਾਰੀ ਦੀ ਸ਼ੁਰੂਆਤ ਕਾਫ਼ੀ ਢਿੱਲੀ ਹੋਈ ਤੇ ਜਲਦੀ ਹੀ ਉਸ


 ਦੀਆਂ ਦੋ ਵਿਕਟਾਂ ਡਿੱਗ ਗਈਆਂ। ਸਲਾਮੀ ਬੱਲੇਬਾਜ਼ ਐਡਿਨ ਮਾਰਕਰਮ ਤੇ ਉਸ ਤੋਂ ਬਾਅਦ ਖੇਡਣ ਆਏ ਹਾਸ਼ਿਮ ਅਮਲਾ ਨੂੰ ਜਸਪ੍ਰੀਤ ਬੁਮਰਾਹ ਨੇ ਐਲ.ਬੀ.ਡਬਲਿਊ ਆਊਟ ਕੀਤਾ। ਮੈਚ ਮੀਂਹ ਤੇ ਘੱਟ ਰੌਸ਼ਨੀ ਕਾਰਨ ਪ੍ਰਭਾਵਤ ਹੋਇਆ ਅਤੇ ਤੈਅ ਤੋਂ ਘੱਟ ਓਵਰਾਂ ਤੋਂ ਪਹਿਲਾਂ ਹੀ ਖੇਡ ਅਫ਼ਰੀਕਾ ਦੀਆਂ 90 ਦੌੜਾਂ (118 ਦੌੜਾਂ ਵਾਧੇ) ਨਾਲ ਸਮਾਪਤ ਕਰਨੀ ਪਈ।   (ਏਜੰਸੀ)

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement