ਨਵੇ ਸਾਲ 'ਤੇ ਆਸਟ੍ਰੇਲੀਆ ਨੇ ਦਿਤੀ 2018 ਦੀ ਵਧਾਈ, ਲੋਕਾ ਨੇ ਉਡਾਇਆ ਮਜ਼ਾਕ
Published : Jan 1, 2019, 4:10 pm IST
Updated : Jan 1, 2019, 4:10 pm IST
SHARE ARTICLE
Sydney puts on dazzling 2019
Sydney puts on dazzling 2019

ਨਵੇਂ ਸਾਲ ਨੂੰ ਲੈ ਕੇ ਲੋਕਾਂ 'ਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਦੇਸ਼ ਵਿਦੇਸ਼ 'ਚ ਲੋਕ ਇਕ ਦੂਜੇ ਨੂੰ ਨਵੇਂ ਸਾਲ ਵਧਾਈ ਦੇ ਰਹੇ ਹਨ। ਦੂਜੇ ਪਾਸੇ ਸਿਡਨੀ 'ਚ ਨਵੇਂ ..

ਸਿਡਨੀ: ਨਵੇਂ ਸਾਲ ਨੂੰ ਲੈ ਕੇ ਲੋਕਾਂ 'ਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਦੇਸ਼ ਵਿਦੇਸ਼ 'ਚ ਲੋਕ ਇਕ ਦੂਜੇ ਨੂੰ ਨਵੇਂ ਸਾਲ ਵਧਾਈ ਦੇ ਰਹੇ ਹਨ। ਦੂਜੇ ਪਾਸੇ ਸਿਡਨੀ 'ਚ ਨਵੇਂ ਸਾਲ ਨੂੰ ਲੈ ਕੇ ਲੋਕਾਂ ਨੇ ਕਾਫੀ ਖਿੱਲੀ ਉਡਾਈ। ਦਰਅਸਲ ਸੀਡਨੀ 'ਚ ਨਵੇਂ ਸਾਲ ਦੇ ਸਵਾਗਤ 'ਚ ਜ਼ੋਰਦਾਰ ਆਤਿਸ਼ਬਾਜੀ ਕੀਤੀ ਗਈ ਪਰ ਇਕ ਚੂਕ ਨੇ ਦੁਨੀਆਂ ਭਰ ਵਿਚ ਦੇਸ਼ ਦੀ ਖਿੱਲੀ ਉੱਡਾ ਦਿਤੀ।

SydneySydney

ਸਿਡਨੀ ਹਾਰਬਰ ਬ੍ਰਿਜ ਦੇ ਤੋਰਨ 'ਤੇ 15 ਲੱਖ ਤੋਂ ਜਿਆਦਾ ਲੋਕ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਇਕਠੇ ਹੋਏ ਸਨ।  ਇਸ 'ਚ ਜ਼ੋਰਦਾਰ ਆਤਿਸ਼ਬਾਜੀ ਤੋਂ ਬਾਅਦ ਵੱਡੀ ਸਕਰੀਨ 'ਤੇ ਇਕ ਤਸਵੀਰ ਦਿਖੀ, ਜਿਸ .ਚ ਲਿਖਿਆ ਸੀ ਨਵਾਂ ਸਾਲ ਮੁਬਾਰਕ 2018 ਇਹ ਟਾਇਪੋ ਕੁੱਝ ਪਲਾਂ 'ਚ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ।

SydneySydney

ਟਵਿੱਟਰ 'ਤੇ ਇਕ ਵਿਅਕਤੀ ਨੇ ਇਸ ਦਾ ਮਜਾਕ ਉੜਾਉਂਦੇ ਹੋਏ ਲਿਖਿਆ ਕਿ ਸਿਡਨੀ  ਦੇ ਮੁਤਾਬਕ ਹੁਣ ਵੀ 2018 ਚੱਲ ਰਿਹਾ ਹੈ ਇਸ ਲਈ ਮੈਂ ਵਾਪਸ ਸੋਣ ਜਾ ਰਿਹਾ ਹਾਂ। ਆਤਿਸ਼ਬਾਜੀ ਦੇ ਕਾਰਜਕਾਰੀ ਨਿਰਮਾਤਾ ਅੰਨਾ ਮੈਕਇਨਰਨ ਨੇ ਮੰਗਲਵਾਰ ਨੂੰ ਸਿਡਨੀ 'ਚ ਕਿਹਾ ਕਿ ਅਸੀ ਬਸ ਇਸ 'ਤੇ ਹਸ ਸੱਕਦੇ ਹਾਂ, ਉਂਝ ਅਸੀ ਕਹਿੰਦੇ ਹਾਂ ਅਜਿਹੀਆਂ ਚੀਜਾਂ ਹੋ ਜਾਂਦੀਆਂ ਹਨ ਅਤੇ ਇਸ ਪੱਧਰ ਦੇ ਪਰੋਗਰਾਮ ਦਾ ਪ੍ਰਬੰਧ ਕਰਨ ਵਿਚ 15 ਮਹੀਨੇ ਲੱਗਦੇ ਹਨ।

ਨਾਲ ਹੀ ਉਨ੍ਹਾਂ ਨੇ  ਇਹ ਵੀ ਕਿਹਾ ਕਿ ਜਾਹਿਰ ਹੈ ਕਿ ਅਸੀ ਖੁਸ਼ ਨਹੀਂ ਹਾਂ ਪਰ ਤੁਸੀ ਅੱਗੇ ਵੱਧਦੇ ਹੋ ਅਤੇ ਤੁਸੀ ਸਿਰਫ ਸ਼ੋਅ ਕਰਨ ਲਈ ਵਾਪਸ ਆਉਂਦੇ ਹੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement