
ਜੇਕਰ ਤੁਸੀਂ ਟੂਰਿਸਟ ਵੀਜ਼ਾ ’ਤੇ ਕੈਨੇਡਾ ਜਾਣਾ ਚਾਹੁੰਦੇ ਹੋ ਤਾਂ ਸਹੀ ਏਜੰਟ ਕੋਲ ਹੀ ਜਾਓ। ਹੋਰ ਜਾਣਕਾਰੀ ਲਈ 82643 46086 ’ਤੇ ਸੰਪਰਕ ਕਰ ਸਕਦੇ ਹੋ।
ਬਰੈਂਪਟਨ: ਕੈਨੇਡਾ ਨੂੰ ਬਹੁਤ ਵਧੀਆ ਟੂਰਿਸਟ ਪਲੇਸ ਹੈ, ਆਪਣੀਆਂ ਛੁੱਟੀਆਂ ਨੂੰ ਯਾਦਗਾਰ ਬਣਾਉਣ ਲਈ ਦੁਨੀਆਂ ਭਰ ਦੇ ਲੋਕ ਕੈਨੇਡਾ ਜਾਣਾ ਪਸੰਦ ਕਰਦੇ ਹਨ। ਜੇਕਰ ਤੁਸੀਂ ਵੀ ਕੈਨੇਡਾ ਦਾ ਟੂਰਿਸਟ ਵੀਜ਼ਾ ਲੈਣਾ ਚਾਹੁੰਦੇ ਹੋ ਤਾਂ ਇਹ ਖ਼ਾਸ ਮੌਕਾ ਨਾ ਗਵਾਓ। ਹੁਣ ਤੁਸੀਂ 130 ਡਾਲਰ ਵਿਚ ਕੈਨੇਡਾ ਦਾ ਵੀਜ਼ਾ ਲੈ ਸਕਦੇ ਹੋ। ਕੈਨੇਡਾ ਦਾ ਟੂਰਿਸਟ ਵੀਜ਼ਾ ਤੁਹਾਡੀ ਯੋਗਤਾ ਦੇ ਆਧਾਰ ’ਤੇ ਮਿਲਦਾ ਹੈ ਪਰ ਪੰਜਾਬ ਦੇ ਲੋਕਾਂ ਨਾਲ ਟੂਰਿਸਟ ਵੀਜ਼ਾ ਦੇ ਨਾਂਅ ’ਤੇ ਬਹੁਤ ਠੱਗੀ ਹੋ ਰਹੀ ਹੈ।
ਕਈ ਅਜਿਹੇ ਏਜੰਟ ਹਨ ਜੋ ਟੂਰਿਸਟ ਵੀਜ਼ਾ ਲਗਵਾਉਣ ਦਾ ਝਾਂਸਾ ਦੇ ਕੇ ਨੌਜਵਾਨਾਂ ਕੋਲੋਂ ਲੱਖਾਂ ਰੁਪਏ ਲੈ ਕੇ ਭੱਜ ਜਾਂਦੇ ਹਨ। ਜੇਕਰ ਤੁਸੀਂ ਟੂਰਿਸਟ ਵੀਜ਼ਾ ’ਤੇ ਕੈਨੇਡਾ ਜਾਣਾ ਚਾਹੁੰਦੇ ਹੋ ਤਾਂ ਸਹੀ ਏਜੰਟ ਦੀ ਸਹਾਇਤਾ ਲਓ। ਹੋਰ ਜਾਣਕਾਰੀ ਲਈ ਤੁਸੀਂ 82643 46086 ’ਤੇ ਸੰਪਰਕ ਕਰ ਸਕਦੇ ਹੋ। ਕਈ ਵਾਰ ਅਜਿਹੇ ਮਾਮਲੇ ਵੀ ਸਾਹਮਣੇ ਆਉਂਦੇ ਹਨ ਜਿੱਥੇ ਕੰਸਲਟੈਂਟ ਟੂਰਿਸਟ ਵੀਜ਼ਾ ਅਪਲਾਈ ਹੀ ਕਰਦੇ ਅਤੇ ਫਾਈਲ ਆਪਣੇ ਦਫ਼ਤਰ ਵਿਚ ਹੀ ਰੱਖ ਕੇ ਬੈਠੇ ਹੁੰਦੇ ਹਨ। ਅਜਿਹੇ ਏਜੰਟਾਂ ਕੋਲੋਂ ਸਾਵਧਾਨ ਰਹਿਣ ਦੀ ਲੋੜ ਹੈ।
ਹੁਣ ਤੁਸੀਂ ਸਿਰਫ਼ 130 ਡਾਲਰ ਵਿਚ ਕੈਨੇਡਾ ਦਾ ਟੂਰਿਸਟ ਵੀਜ਼ਾ ਲੈ ਸਕਦੇ ਹੋ। ਆਉਣ ਵਾਲੇ ਸਮੇਂ ਵਿਚ ਕੈਨੇਡਾ ਵਿਚ ਕਿਸਾਨ ਮੇਲਾ ਆਯੋਜਤ ਕੀਤਾ ਜਾ ਰਿਹਾ ਹੈ। ਟੂਰਿਸਟ ਵੀਜ਼ਾ ਹਾਸਲ ਕਰਨ ਲਈ ਇਹ ਬਹੁਤ ਵਧੀਆ ਰਾਹ ਮੰਨਿਆ ਜਾਂਦਾ ਹੈ। ਇਸ ਦੇ ਲਈ ਕਿਸੇ ਪੜ੍ਹਾਈ, ਆਈਲੈਟਸ ਜਾਂ ਕੰਮ ਦੇ ਤਜ਼ੁਰਬੇ ਦੀ ਲੋੜ ਨਹੀਂ ਹੈ। ਇਹ ਵੀਜ਼ਾ 10 ਸਾਲ ਦਾ ਲੱਗਦਾ ਹੈ। ਕੈਨੇਡਾ ਜਾਣ ਦਾ ਸੁਪਨਾ ਪੂਰਾ ਕਰਨ ਲਈ ਜਲਦ ਤੋਂ ਜਲਦ ਵੀਜ਼ਾ ਅਪਲਾਈ ਕਰੋ। ਹੋਰ ਜਾਣਕਾਰੀ ਲਈ 82643 46086 ’ਤੇ ਸੰਪਰਕ ਕਰੋ।