PR Visa ’ਤੇ ਵਿਦੇਸ਼ ਜਾ ਕੇ ਕਿਸੇ ਵੀ ਖੇਤਰ 'ਚ ਨੌਕਰੀ ਲੈਣ ਦੇ ਚਾਹਵਾਨਾਂ ਲਈ ਖੁਸ਼ਖ਼ਬਰੀ, ਪੜ੍ਹੋ ਖ਼ਬਰ
Published : Dec 1, 2021, 1:54 pm IST
Updated : Jan 18, 2022, 1:50 pm IST
SHARE ARTICLE
Good news for those who want to go abroad on PR Visa
Good news for those who want to go abroad on PR Visa

ਜੇ ਤੁਸੀਂ ਵੀ ਜਲਦ ਕੈਨੇਡਾ ਦੀ ਪੀਆਰ ਲੈਣਾ ਚਾਹੁੰਦੇ ਹੋ ਪਰ ਗਲਤ ਏਜੰਸੀ ਕੋਲ ਜਾ ਪਹੁੰਚੇ ਹੋ ਤਾਂ ਤੁਰੰਤ ਇਸ ਨੰਬਰ  76969-98876 'ਤੇ ਕਾਲ ਕਰੋ

ਓਂਟਾਰੀਓ: ਅੱਜ ਕੱਲ੍ਹ ਹਰ ਕੋਈ ਵਿਦੇਸ਼ ਜਾਣ ਦੀ ਦੌੜ ਵਿਚ ਹੈ। ਹਰ ਕਈ ਵਿਦੇਸ਼ਾਂ ਵਿਚ ਅਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦਾ ਹੈ ਪਰ ਕੋਰੋਨਾ ਮਹਾਂਮਾਰੀ ਨੇ ਲੋਕਾਂ ਦੀ ਜ਼ਿੰਦਗੀ 'ਤੇ ਇਕ ਬ੍ਰੇਕ ਲਗਾ ਦਿੱਤੀ ਸੀ ਜਿਸ ਕਰ ਕੇ ਵਿਦੇਸ਼ ਜਾਣ ਦੇ ਚਾਹਵਾਨਾਂ ਦੇ ਸੁਪਨੇ ਵੀ ਟੁੱਟੇ ਸਨ ਤੇ ਉਹ ਵਿਦੇਸ਼ ਜਾ ਨਹੀਂ ਸਕੇ ਸਨ ਕਿਉਂਕਿ ਲਾਕਡਾਊਨ ਕਰ ਕੇ ਸਾਰੀਆਂ ਉਡਾਣਾਂ ਬੰਦ ਕਰ ਦਿੱਤੀਆਂ ਗਈਆਂ ਸਨ। ਜਦੋਂ ਕੋਰੋਨਾ ਨੂੰ ਥੋੜ੍ਹੀ ਠੱਲ ਪਈ ਤਾਂ ਵਿਦੇਸ਼ ਸਰਕਾਰਾਂ ਨੇ ਵੀ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਤੇ ਕੈਨੇਡਾ ਸਰਕਾਰ ਨੇ ਪੀਆਰ ਦੇ ਦਰਵਾਜ਼ੇ ਖੋਲ਼੍ਹ ਦਿੱਤੇ ਸਨ ਤੇ ਇਸ ਤੋਂ ਬਾਅਦ ਵੱਡੇ ਪੱਧਰ 'ਤੇ ਸਰਕਾਰ ਨੇ ਵੀਜ਼ਾ ਧਾਰਕਾਂ ਨੂੰ ਵੀਜ਼ਾ ਵੀ ਦਿੱਤਾ ਹੈ। ਤੁਸੀਂ ਵਿਦੇਸ਼ ਆਈਲੈਟਸ ਕੀਤੇ ਬਿਨ੍ਹਾਂ ਵੀ ਜਾ ਸਕਦੇ ਹੋ ਤੇ ਵਿਦੇਸ਼ ਜਾ ਕੇ ਅਸਾਨੀ ਨਾਲ ਪੀਆਰ ਲੈ ਸਕਦੇ ਹੋ ਇਹ ਸਾਰਾ ਪ੍ਰੋਸੈਸ ਕੁੱਝ ਕ ਸਮੇਂ ਦਾ ਹੀ ਹੈ। ਇਸ ਸਬੰਧੀ ਹੋਰ ਜਾਣਕਾਰੀ ਲਈ ਤੁਸੀਂ 76969-98876 ਨੰਬਰ ’ਤੇ ਸੰਪਰਕ ਕਰ ਸਕਦੇ ਹੋ।

Canada Work PermitCanada Work Permit

ਕਈ ਲੋਕ ਕੈਨੇਡਾ ਦੀ ਪੀਆਰ ਲੈਣਾ ਚਾਹੁੰਦੇ ਹਨ ਪਰ ਉਹ ਕਿਸੇ ਗਲਤ ਏਜੰਸੀ ਦੇ ਚੱਕਰਾਂ 'ਚ ਪੈ ਜਾਂਦੇ ਹਨ ਤੇ ਉਹਨਾਂ ਦਾ ਪੈਸਾ ਸਮਾਂ ਸਭ ਕੁੱਝ ਬਰਬਾਦ ਹੋ ਜਾਂਦਾ ਹੈ ਪਰ ਹੁਣ ਇਕ ਭਰੋਸੇਯੋਗ ਏਜੰਸੀ ਤੁਹਾਨੂੰ ਕੁਝ ਕ ਸਮੇਂ ਵਿਚ ਹੀ ਕੈਨੇਡਾ ਪਹੁੰਚਾ ਸਕਦੀ ਹੈ। ਇਸ ਦੇ ਲਈ ਵੀਜ਼ਾ ਅਪਲਾਈ ਕਰਨ ਵਿਚ ਤੁਹਾਨੂੰ ਜ਼ਿਆਦਾ ਮੁਸ਼ਕਿਲ ਨਹੀ ਆਵੇਗੀ। ਜੇ ਤੁਸੀਂ ਅਪਣੇ ਪਰਿਵਾਰ ਸਮੇਤ ਵੀ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਵੀ ਤੁਹਾਨੂੰ ਕੋਈ ਜ਼ਿਆਦਾ ਮੁਸ਼ਕਿਲ ਨਹੀਂ ਆਵੇਗੀ ਬਸ ਕੰਪਨੀ ਦੀਆਂ ਕੁੱਝ ਸ਼ਰਤਾਂ ਹਨ ਜੋ ਪੂਰੀਆਂ ਕਰਨੀਆਂ ਹੋਣਗੀਆਂ ਤੇ ਵਿਦੇਸ਼ ਜਾ ਕੇ ਤੁਸੀਂ ਅਪਣਾ ਕਾਰੋਬਾਰ ਵੀ ਸ਼ੁਰੂ ਕਰ ਸਕਦੇ ਹੋ।

CanadaCanada

ਜੇ ਕੋਈ ਵਿਦੇਸ਼ ਜਾ ਕੇ ਕੰਮ ਕਰਨਾ ਵੀ ਚਾਹੁੰਦੇ ਹੋ ਤਾਂ ਉਹ ਚਾਹੇ ਕਿਸਾਨ, ਇੰਜੀਨੀਅਰ, ਅਧਿਆਪਕ, ਜੌਹਰੀ, ਫਾਰਮਾਸਿਸਟ, ਬੈਂਕਿੰਗ, ਅਚਲ ਜਾਇਦਾਦ, ਅਧਿਆਪਕ, ਵਿਕਰੀ, ਆਈਟੀ ਪਿਛੋਕੜ, ਡਰਾਈਵਰ, ਸੈਲੂਨ, ਮੈਡੀਕਲ ਪਿਛੋਕੜ, ਕਰਿਆਨੇ ਦੀ ਦੁਕਾਨ, ਸੁਪਵਾਈਜ਼ਰ ਆਦਿ ਦਾਕੰਮ ਕਰਦਾ ਹੋਵੇ ਉਸ ਨੂੰ ਉੱਥੇ ਨੌਕਰੀ ਵੀ ਅਸਾਨੀ ਨਾਲ ਮਿਲ ਜਾਵੇਗੀ। ਜੇ ਤੁਸੀਂ ਵੀ ਜਾਣ ਦੇ ਚਾਹਵਾਨ ਹੋ ਤਾਂ ਤੁਸੀਂ ਜਲਦ ਤੋਂ ਜਲਦ ਅਪਲਾਈ ਕਰ ਸਕਦੇ ਹੋ।

Canada Visa Canada Visa

ਸੋ ਜੇ ਤੁਸੀਂ ਵੀ ਜਲਦ ਕੈਨੇਡਾ ਦੀ ਪੀਆਰ ਲੈਣਾ ਚਾਹੁੰਦੇ ਹੋ ਪਰ ਗਲਤ ਏਜੰਸੀ ਕੋਲ ਜਾ ਪਹੁੰਚੇ ਹੋ ਤਾਂ ਤੁਰੰਤ ਇਸ ਨੰਬਰ  76969-98876 'ਤੇ ਕਾਲ ਕਰੋ ਤੇ ਅਪਣੀ ਸਾਰੀ ਮੁਸ਼ਕਿਲ ਦਾ ਹੱਲ ਕੱਢੋ ਤੇ ਕੁੱਝ ਕ ਸਮੇਂ ਵਿਚ ਹੀ ਕੈਨੇਡਾ ਦੀ ਪੀਆਰ ਜਾਂ ਵਿਦੇਸ਼ ਜਾ ਕੇ ਨੌਕਰੀ ਪਾਓ। ਇਸ ਇਮੀਗ੍ਰੇਸ਼ਨ ਵਲੋਂ ਬਹੁਤ ਪਾਰਦਰਸ਼ੀ ਤਰੀਕੇ ਨਾਲ ਤੁਹਾਡੀ ਮਦਦ ਕੀਤੀ ਜਾਵੇਗੀ ਅਤੇ ਤੁਹਾਡਾ ਸਹੀ ਮਾਰਗਦਰਸ਼ਨ ਕੀਤਾ ਜਾਵੇਗਾ। ਜੇਕਰ ਤੁਸੀਂ ਵੀ ਕੈਨੇਡਾ ਜਾ ਕੇ ਪੱਕੇ ਹੋਣ ਦਾ ਸੁਪਨਾ ਲੈ ਰਹੇ ਹੋ ਅਤੇ ਉਸ ਨੂੰ ਜਲਦੀ ਤੋਂ ਜਲਦੀ ਸਾਕਾਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਤੁਰੰਤ 76969-98876 ਨੰਬਰ ’ਤੇ ਸੰਪਰਕ ਕਰ ਸਕਦੇ ਹੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM
Advertisement