ਇਰਾਨ ਦੇ ਸੁਪਰੀਮ ਲੀਡਰ ਖ਼ਾਮੇਨੇਈ ਦੀ ਪਤਨੀ ਦੀ ਅਮਰੀਕੀ ਹਮਲੇ ’ਚ ਮੌਤ
Published : Mar 2, 2026, 10:13 pm IST
Updated : Mar 2, 2026, 10:13 pm IST
SHARE ARTICLE
Wife of Iran's Supreme Leader Khamenei killed in US strike
Wife of Iran's Supreme Leader Khamenei killed in US strike

ਇਰਾਨ ਦੇ ਸਰਕਾਰੀ ਮੀਡੀਆ ਨੇ ਕੀਤੀ ਪੁਸ਼ਟੀ

ਤੇਹਰਾਨ : ਇਰਾਨ ਦੇ ਸਰਬਉੱਚ ਨੇਤਾ ਅਲੀ ਖ਼ਾਮੇਨੇਈ ਦੀ ਪਤਨੀ ਮੰਸੂਰੇਹ ਖੋਜਸਤੇ ਬਾਗਰਜ਼ਾਦੇਹ ਦਾ ਵੀ ਦੇਹਾਂਤ ਹੋ ਗਿਆ ਹੈ। ਰੀਪੋਰਟ ਾਂ ਮੁਤਾਬਕ, ਉਹ ਅਮਰੀਕੀ ਅਤੇ ਇਸਰਾਈਲੀ ਹਮਲੇ ਦੌਰਾਨ ਗੰਭੀਰ ਜ਼ਖ਼ਮੀ ਹੋਈ ਸੀ ਅਤੇ ਕੋਮਾ ਵਿਚ ਚਲੀ ਗਈ ਸੀ। 28 ਫ਼ਰਵਰੀ ਨੂੰ ਹੋਏ ਹਮਲੇ ਵਿਚ ਖ਼ਾਮੇਨੇਈ ਖ਼ੁਦ ਵੀ ਮਾਰੇ ਗਏ ਸਨ, ਨਾਲ ਹੀ ਰਾਜ ਪ੍ਰਬੰਧ ਦੇ ਕਈ ਉੱਚ ਅਧਿਕਾਰੀ ਵੀ ਹਲਾਕ ਹੋਏ। ਇਰਾਨੀ ਰਾਜ ਮੀਡੀਆ ਨੇ ਪੁਸ਼ਟੀ ਕੀਤੀ ਕਿ ਖ਼ਾਮੇਨੇਈ ਦੀ ਧੀ, ਜਵਾਈ, ਪੋਤਾ ਅਤੇ ਇਕ ਹੋਰ ਪਰਵਾਰ ਕ ਮੈਂਬਰ ਵੀ ਇਸ ਹਮਲੇ ਵਿਚ ਮਾਰੇ ਗਏ ਸਨ। ਮੰਸੂਰੇਹ ਖੋਜਸਤੇ ਬਾਗਰਜ਼ਾਦੇਹ ਨੇ 1964 ਵਿਚ ਅਲੀ ਖ਼ਾਮੇਨੇਈ ਨਾਲ ਵਿਆਹ ਕੀਤਾ ਸੀ। ਉਨ੍ਹਾਂ ਦੇ ਛੇ ਬੱਚੇ ਹਨ – ਮੁਸਤਫ਼ਾ, ਮੋਜਤਬਾ, ਮਸੂਦ, ਮੈਸਮ, ਬੋਸ਼ਰਾ ਅਤੇ ਹੋਦਾ। ਇਹ ਘਟਨਾ ਇਰਾਨ ਵਿਚ ਸਿਆਸੀ ਅਤੇ ਸਮਾਜਕ  ਹਲਚਲ ਨੂੰ ਹੋਰ ਗੰਭੀਰ ਬਣਾਉਂਦੀ ਹੈ ਅਤੇ ਖੇਤਰ ਵਿਚ ਤਣਾਅ ਵਧਾਉਂਦੀ ਹੈ।

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement