ਕੁਵੈਤ : ਦੋ ਬਸਾਂ ਦੀ ਭਿਆਨਕ ਟੱਕਰ ਵਿਚ ਸੱਤ ਭਾਰਤੀਆਂ ਸਮੇਤ 15 ਦੀ ਮੌਤ
Published : Apr 2, 2018, 10:56 am IST
Updated : Apr 2, 2018, 10:56 am IST
SHARE ARTICLE
15 died 7 indian collision
15 died 7 indian collision

ਬੀਤੇ ਦਿਨ ਕੁਵੈਤ ਦੇ ਅਰਟੇਲ ਹਾਈਵੇਅ 'ਤੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਜਿਸ ਵਿਚ ਕੁਲ 15 ਲੋਕਾਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਵਿਚੋਂ ਸੱਤ ਭਾਰਤੀ...

ਕੁਵੈਤ : ਬੀਤੇ ਦਿਨ ਕੁਵੈਤ ਦੇ ਅਰਟੇਲ ਹਾਈਵੇਅ 'ਤੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਜਿਸ ਵਿਚ ਕੁਲ 15 ਲੋਕਾਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਵਿਚੋਂ ਸੱਤ ਭਾਰਤੀ, 3 ਪਾਕਿਸਤਾਨੀ ਤੇ 5 ਮਿਸ਼ਰ ਦੇ ਲੋਕ ਸ਼ਾਮਲ ਹਨ। ਦਸ ਦੇਈਏ ਕਿ ਇਹ ਵਰਕਰ ਕੁਵੈਤ ਦੀ ਤੇਲ ਦੀ ਕੰਪਨੀ ਵਿਚ ਕੰਮ ਕਰ ਕੇ ਬੱਸ ਰਾਹੀਂ ਵਾਪਸ ਆ ਰਹੇ ਸਨ ਤੇ ਅਚਾਨਕ ਸੜਕ ਹਾਦਸਾ ਹੋ ਗਿਆ।

15 died 7 indian collision15 died 7 indian collision

ਹਾਦਸਾ ਐਨਾ ਭਿਆਨਕ ਸੀ ਕਿ ਤਸਵੀਰਾਂ ਦੇਖ ਕੇ ਇਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਇਸ ਦੀ ਜਾਣਕਾਰੀ ਸਟੇਟ ਦੀ ਤੇਲ ਕੰਪਨੀ ਦੇ ਬੁਲਾਰੇ ਨੇ ਦਿੱਤੀ।ਪੁਲਿਸ ਨੇ ਕਿਹਾ ਇਸ ਹਾਦਸੇ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਮਿਲ ਪਾਈ ਹੈ। ਫੋਟੋ ਨੂੰ ਦੇਖ ਕੇ ਹਾਦਸੇ ਦਾ ਅੰਦਾਜ਼ਾ ਲਿਆਇਆ ਜਾ ਸਕਦਾ ਹੈ ਕਿ ਹਾਦਸਾ ਕਿੰਨਾ ਭਿਆਨਕ ਰਿਹਾ ਹੋਵੇਗਾ।

15 died 7 indian collision15 died 7 indian collision

ਇਸ ਹਾਦਸੇ ਤੋਂ ਬਾਅਦ ਕਾਫੀ ਦੇਰ ਤਕ ਹਾਈਵੇਅ ਜਾਮ ਰਿਹਾ ਪਰ ਕੁੱਝ ਹੀ ਦੇਰ ‘ਚ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਹਾਦਸੇ ਵਾਲੀ ਜਗ੍ਹਾ ‘ਤੇ ਹਾਲਾਤਾਂ ਨੂੰ ਕਾਬੂ ‘ਚ ਕੀਤਾ। ਜ਼ਖਮੀਆਂ ਦਾ ਕੁਵੈਤ ਦੇ ਨਿੱਜੀ ਹਸਪਤਾਲ ‘ਚ ਇਲਾਜ਼ ਚੱਲ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement