
ਇਟਲੀ ਵਿਚ ਹੋਏ ਦਰਦਨਾਕ ਹਾਦਸੇ ਵਿਚ ਪੰਜਾਬ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਦਿਲਬਾਗ ਸਿੰਘ ਵਜੋਂ ਹੋਏ ਹੈ। ਇਹ ਨੌਜਵਾਨ ਟਾਂਡਾ ਦਾ ਰਹਿਣ ਵਾਲਾ ਸੀ...
ਬ੍ਰੇਸਿਆ : ਇਟਲੀ ਵਿਚ ਹੋਏ ਦਰਦਨਾਕ ਹਾਦਸੇ ਵਿਚ ਪੰਜਾਬ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਦਿਲਬਾਗ ਸਿੰਘ ਵਜੋਂ ਹੋਏ ਹੈ। ਇਹ ਨੌਜਵਾਨ ਟਾਂਡਾ ਦਾ ਰਹਿਣ ਵਾਲਾ ਸੀ ਅਤੇ ਇਟਲੀ ਦੇ ਬ੍ਰੇਸਿਆ ਵਿਚ ਰਹਿਦਾ ਸੀ।
Accident
ਮ੍ਰਿਤਕ ਨੌਜਵਾਨ ਅਪਣੀ ਕਾਰ ਵਿਚ ਅਪਣੇ ਭਰਾ ਦੇ ਘਰ ਜਾ ਰਿਹਾ ਸੀ। ਜਦੋਂ ਇਹ ਹਾਦਸਾ ਵਾਪਰਿਆ। ਹਾਦਸੇ ਵਿਚ ਕਾਰ ਪੂਰੀ ਤਰ੍ਹਾ ਤਬਾਹ ਹੋ ਗਈ ਟਾਂਡਾ ਵਿਚ ਮ੍ਰਿਤਕ ਦੇ ਪਰਵਾਰ ਨੂੰ ਜਦੋਂ ਇਸ਼ ਦੀ ਖ਼ਬਰ ਮਿਲੀ ਤਾਂ ਸਾਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ੍ਹ ਗਈ। ਇਹ ਨੌਜਵਾਨ ਰੋਜੀ ਰੋਟੀ ਲਈ ਇਟਲੀ ਗਿਆ ਸੀ।