ਫ਼ੇਸਬੁਕ ਨੂੰ ਦਿਕਤਾਂ ਦੂਰ ਕਰਨ ਵਿਚ ਲਗਣਗੇ ਕੁੱਝ ਸਾਲ : ਜ਼ਕਰਬਰਗ
Published : Apr 4, 2018, 1:52 am IST
Updated : Apr 4, 2018, 1:52 am IST
SHARE ARTICLE
Facebook
Facebook

ਮੇਰਾ ਮੰਨਣਾ ਹੈ ਕਿ ਹੁਣ ਲੋਕ ਜੋਖਮਾਂ ਅਤੇ ਨਾਂਪੱਖੀ ਪਹਿਲੂਆਂ ਵਲ ਵੀ ਧਿਆਨ ਦੇ ਰਹੇ ਹਨ

 ਡੈਟਾ ਲੀਕ ਮਾਮਲੇ ਵਿਚ ਆਲੋਚਨਾ ਝੱਲ ਰਹੀ ਫ਼ੇਸਬੁਕ ਅਤੇ ਉਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਮਾਰਕ ਜ਼ਕਰਬਰਗ ਨੇ ਕੰਪਨੀ ਦੇ ਕਾਰੋਬਾਰੀ ਮਾਡਲ ਦਾ ਬਚਾਅ ਕਰਦਿਆਂ ਅਪਣਾ ਪੱਖ ਰਖਿਆ। ਉਨ੍ਹਾਂ ਕਿਹਾ ਕਿ ਖਪਤਕਾਰਾਂ ਦਾ ਵਿਅਕਤੀਗਤ ਡੈਟਾ ਹਾਸਲ ਕਰਨ ਨਾਲ ਜਿਹੜੀਆਂ ਸਮੱਸਿਆਵਾਂ ਆਈਆਂ, ਉਨ੍ਹਾਂ ਨੂੰ ਦੂਰ ਕਰਨ ਵਿਚ ਕੁੱਝ ਸਾਲ ਲੱਗਣਗੇ। ਜ਼ਕਰਬਰਗ ਨੇ ਕੰਪਨੀ ਦੇ ਕਾਰੋਬਾਰੀ ਮਾਡਲ ਅਤੇ ਐਪਲ ਦੇ ਸੀਈਓ ਟਿਮ ਕੁਕ ਵਲੋਂ ਕੀਤੀਆਂ ਗਈਆਂ ਆਲੋਚਨਾਵਾਂ ਦਾ ਬਚਾਅ ਕੀਤਾ। 

Mark ZukerbergMark Zukerberg

ਜ਼ਕਰਬਰਗ ਨੇ ਕਿਹਾ ਕਿ ਫ਼ੇਸਬੁਕ ਦੀਆਂ ਸਮੱਸਿਆਵਾਂ ਵਿਚੋਂ ਇਕ ਇਹ ਹੈ ਕਿ ਉਹ ਆਦਰਸ਼ਵਾਦੀ ਹੈ, ਉਸ ਨੇ ਲੋਕਾਂ ਨੂੰ ਜੋੜਨ ਦੇ ਹਾਂਪੱਖੀ ਪਹਿਲੂ 'ਤੇ ਧਿਆਨ ਕੇਂਦਰਤ ਕੀਤਾ। ਅਸੀਂ ਉਪਕਰਨਾਂ ਦੀ ਨਾਂਹਪੱਖੀ ਵਰਤੋਂ ਬਾਰੇ ਨਹੀਂ ਸੋਚਿਆ ਅਤੇ ਇਨ੍ਹਾਂ ਵਿਚ ਸਮਾਂ ਖ਼ਰਚ ਨਹੀਂ ਕੀਤਾ। 
ਉਨ੍ਹਾਂ ਕਿਹਾ, 'ਮੇਰਾ ਮੰਨਣਾ ਹੈ ਕਿ ਹੁਣ ਲੋਕ ਜੋਖਮਾਂ ਅਤੇ ਨਾਂਪੱਖੀ ਪਹਿਲੂਆਂ ਵਲ ਵੀ ਧਿਆਨ ਦੇ ਰਹੇ ਹਨ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM

ਸਰਪੰਚ ਜਰਮਨ ਸਿੰਘ ਨੂੰ ਫਿਰੌਤੀ ਲਈ ਮਿਲ ਰਹੀਆਂ ਸਨ ਧਮਕੀਆਂ : ਦੋਸਤ

05 Jan 2026 3:05 PM

"ਓ ਤੈਨੂੰ ਸ਼ਰਮ ਨਾ ਆਈ"Tarn Taran court complex ਦੇ ਬਾਹਰ ਹੰਗਾਮਾ |Absconding Pathanmajra Murdabad slogans

04 Jan 2026 3:26 PM

'CA ਸਤਿੰਦਰ ਕੋਹਲੀ ਤੋਂ ਚੰਗੀ ਤਰ੍ਹਾਂ ਪੁੱਛਗਿੱਛ ਹੋਵੇ, ਫਿਰ ਹੀ ਸੱਚ ਸਿੱਖ ਕੌਮ ਦੇ ਸਾਹਮਣੇ ਆਏਗਾ'

03 Jan 2026 1:55 PM
Advertisement