Nijjar case : ਨਿੱਝਰ ਕਤਲ ਕੇਸ ਦੇ ਮੁਲਜ਼ਮ ਬਾਰੇ ਕੈਨੇਡਾ ਹੋਇਆ ਨਵਾਂ ਪ੍ਰਗਟਾਵਾ, ਕੀ ਇੱਕ ਹੋਰ ਗਰਮਖਿਆਲੀ ’ਤੇ ਹਮਲੇ ਦੀ ਸੀ ਯੋਜਨਾ!

By : BALJINDERK

Published : Jun 5, 2024, 2:39 pm IST
Updated : Jun 5, 2024, 5:36 pm IST
SHARE ARTICLE
Amandeep Singh arrested
Amandeep Singh arrested

Nijjar case : ਗਰਮਖਿਆਲੀ ਦੇ ਵਿਆਹ ਵਾਲੇ ਦਿਨ ਉਸ ਦੇ ਘਰ ਨੇੜੀਓ ਗ੍ਰਿਫ਼ਤਾਰ ਕੀਤਾ ਸੀ ਮੁਲਜ਼ਮ ਅਮਨਦੀਪ ਸਿੰਘ

Nijjar case :  ਬਰੈਂਪਟਨ- ਓਨਟਾਰੀਓ ਵਿਚ ਹਰਦੀਪ ਸਿੰਘ ਨਿੱਝਰ ਦੇ ਕਤਲ ਕੇਸ ਦੇ ਅਮਨਦੀਪ ਸਿੰਘ ਨੂੰ ਗਰਮਖਿਆਲੀ ਦੇ ਵਿਆਹ ਵਾਲੇ ਦਿਨ ਉਸ ਦੇ ਘਰ ਨੇੜੀਓ ਗ੍ਰਿਫ਼ਤਾਰ ਕੀਤਾ ਸੀ । ਸਿੱਖ ਨੇਤਾ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਸਬੰਧ ’ਚ ਚਾਰ ਵਿਅਕਤੀਆਂ ’ਚੋਂ  ਇੱਕ ਹੈ। ਸੀਬੀਸੀ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਉਹ ਇੱਕ ਹੋਰ ਗਰਖਿਆਲੀ ਹਮਲੇ ਦੀ ਯੋਜਨਾ ਵਿਚ ਸੀ।   

ਇਹ ਵੀ ਪੜੋ:Lok Sahba Election Many Ministers Lost : ਲੋਕ ਸਭਾ ਚੋਣਾਂ ’ਚ ਕਈ ਕੇਂਦਰੀ ਮੰਤਰੀਆਂ ਨੂੰ ਹਾਰ ਦਾ ਕਰਨਾ ਪਿਆ ਸਾਹਮਣਾ 

ਦੱਸ ਦੇਈਏ ਕੇ ਇੱਕ ਉੱਘੇ ਸਿੱਖ-ਕੈਨੇਡੀਅਨ ਕਾਰਕੁਨ, ਸਰੀ, ਬੀ.ਸੀ. ਵਿੱਚ ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਪ੍ਰਧਾਨ ਦੇ ਸਾਢੇ ਚਾਰ ਮਹੀਨਿਆਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਖਾਲਿਸਤਾਨੀ ਲਹਿਰ ਦੇ ਇੱਕ ਪ੍ਰਮੁੱਖ ਸਮਰਥਕ, ਜੋ ਭਾਰਤ ਤੋਂ ਆਜ਼ਾਦ ਸਿੱਖ ਰਾਜ ਲਈ ਮੁਹਿੰਮ ਚਲਾ ਰਿਹਾ ਹੈ ਨੂੰ 18 ਜੂਨ, 2023 ਨੂੰ ਗੁਰਦੁਆਰੇ ਦੀ ਪਾਰਕਿੰਗ ਵਿਚ ਗੋਲ਼ੀ ਮਾਰ ਦਿੱਤੀ ਗਈ ਸੀ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਾਰ-ਵਾਰ ਕਿਹਾ ਹੈ ਕਿ ਨਿੱਝਰ ਦੀ ਮੌਤ ’ਚ ਭਾਰਤ ਸਰਕਾਰ ਦੀ ਸ਼ਮੂਲੀਅਤ ਵੱਲ ਇਸ਼ਾਰਾ ਕਰਨ ਵਾਲੀ ਭਰੋਸੇਯੋਗ ਜਾਣਕਾਰੀ ਹੈ।

ਇਹ ਵੀ ਪੜੋ:Punjab News : ਪੰਜਾਬ 'ਚ 5 ਸੀਟਾਂ 'ਤੇ ਹੋਣਗੀਆਂ ਜ਼ਿਮਨੀ ਚੋਣਾਂ, ਜਾਣੋ ਪੂਰਾ ਵੇਰਵਾ

ਅਮਨਦੀਪ ਸਿੰਘ 'ਤੇ ਸ਼ੁਰੂ 'ਚ ਸਿਰਫ਼ ਹਥਿਆਰ, ਨਸ਼ੀਲੇ ਪਦਾਰਥਾਂ ਅਤੇ ਉਲੰਘਣਾ ਦੇ ਦੋਸ਼ ਲੱਗੇ ਸਨ। ਨਿੱਝਰ ਕੇਸ ’ਚ ਇੱਕ ਵਾਧੂ ਫਰਸਟ-ਡਿਗਰੀ ਕਤਲ ਦੇ ਦੋਸ਼ ’ਚ ਫਸਣ ਤੋਂ ਪਹਿਲਾਂ ਉਸਨੇ ਛੇ ਮਹੀਨੇ ਪ੍ਰੀ-ਟਰਾਇਲ ਹਿਰਾਸਤ ’ਚ ਰਿਹਾ ਸੀ। 

(For more news apart from Amandeep Singh was arrested in Brampton in Njjjar murder case in Ontario News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement