ਬਰਤਾਨੀਆਂ ਸਰਕਾਰ ਨੇ ਨਾਗਰਿਕਾਂ ਨੂੰ ਦਿਤੀ ਚਿਤਾਵਨੀ, ਭਾਰਤ ਦੀਆਂ ਹਿੰਸਕ ਥਾਵਾਂ 'ਤੇ ਜਾਣ ਤੋਂ ਰੋਕਿਆ
Published : Jan 6, 2019, 1:03 pm IST
Updated : Jan 6, 2019, 1:03 pm IST
SHARE ARTICLE
UK updated travel advice citizens
UK updated travel advice citizens

ਬਰਤਾਨੀਆਂ ਸਰਕਾਰ ਨੇ ਭਾਰਤ ਲਈ ਅਪਣੇ ਯਾਤਰਾ ਲਈ ਸਲਾਹ ਅਪਡੇਟ ਕਰ ਬ੍ਰੀਟਿਸ਼ ਨਾਗਰਿਕਾਂ ਨੂੰ ਚਿਤਾਵਨੀ ਦਿਤੀ ਹੈ ਕਿ ਲੋਕਾਂ ਨੂੰ ਸੁਚੇਤ ਰਹਿਣ ਅਤੇ ਭੀੜ ਵਾਲੀਆਂ ਥਾਵਾਂ

ਲੰਦਨ: ਬਰਤਾਨੀਆਂ ਸਰਕਾਰ ਨੇ ਭਾਰਤ ਲਈ ਅਪਣੇ ਯਾਤਰਾ ਲਈ ਸਲਾਹ ਅਪਡੇਟ ਕਰ ਬ੍ਰੀਟਿਸ਼ ਨਾਗਰਿਕਾਂ ਨੂੰ ਚਿਤਾਵਨੀ ਦਿਤੀ ਹੈ ਕਿ ਲੋਕਾਂ ਨੂੰ ਸੁਚੇਤ ਰਹਿਣ ਅਤੇ ਭੀੜ ਵਾਲੀਆਂ ਥਾਵਾਂ 'ਤੇ ਜਾਣ 'ਤੋਂ ਪਰਹੇਜ ਕਰਨ। ਸਬਰੀਮਾਲਾ ਸਥਿਤ ਅਇੱਪਾ ਮੰਦਰ 'ਚ ਔਰਤਾਂ ਦੇ ਪਰਵੇਸ਼ ਦੇ ਮੁੱਦੇ 'ਤੇ ਕੇਰਲ 'ਚ ਹੋਏ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਇਹ ਯਾਤਰਾ ਡੈਮੋਸਨਸਟੇਸ਼ਨ ਜਾਰੀ ਕੀਤਾ ਗਿਆ ਹੈ।

London London

ਦੁਨੀਆਂ ਦੇ ਵੱਖ-ਵੱਖ ਹਿਸਿਆਂ ਦੀ ਯਾਤਰਾ ਨੂੰ ਲੈ ਕੇ ਨੇਮੀ ਤੌਰ 'ਤੇ ਅਪਣੇ ਐਡਵਾਈਜ਼ ਨੂੰ ਅਪਡੇਟ ਕਰਨ ਵਾਲੇ ਵਿਦੇਸ਼ੀ ਅਤੇ ਰਾਸ਼ਟਰ ਮੰਡਲ ਦਫ਼ਤਰ ( ਫਸੀਓ) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੇਰਲ ਦੀ ਯਾਤਰਾ ਦੀ ਯੋਜਨਾ ਬਣਾ ਰਹੇ ਬ੍ਰੀਟਿਸ਼ ਨਾਗਰਿਕਾਂ ਨੂੰ ਮੀਡੀਆ 'ਚ ਆਉਣ ਵਾਲੀਆਂ ਖਬਰਾਂ 'ਤੇ ਨਜ਼ਰ  ਰਖਣੀ  ਚਾਹੀਦੀ ਹੈ। ਐਫਸੀਓ ਨੇ ਅਪਣੀ ਸਲਾਹ 'ਚ ਕਿਹਾ ਕਿ ‘‘ਸਬਰੀਮਲਾ ਮੰਦਰ 'ਚ ਔਰਤਾਂ ਦੇ ਦਾਖਲ ਹੋਣ ਦੇ ਮੁੱਦੇ 'ਤੇ ਕੇਰਲ 'ਚ ਕਸਬੀਆਂ ਅਤੇ ਸ਼ਹਿਰਾਂ 'ਚ ਹਿੰਸਕ ਪ੍ਰਦਰਸ਼ਨ ਹੋਏ ਹਨ।

Sabrimala Sabrimala

ਪੁਲਿਸ ਅਤੇ ਪਰਦਰਸ਼ਨਕਾਰੀਆਂ 'ਚ ਝੜਪਾਂ ਦੇ ਮੱਦੇਨਜ਼ਰ ਕੁੱਝ ਲੋਕ ਸੇਵਾਵਾਂ ਰੁਕੀਆਂ ਹੋਈਆਂ ਹਨ।’’ ਸਲਾਹ ਦੇ ਮੁਤਾਬਕ, ‘‘ਜੇਕਰ ਤੁਸੀਂ  ਕੇਰਲ 'ਚ ਹੋਂ ਜਾਂ ਉੱਥੇ ਯਾਤਰਾ ਕਰਨ ਵਾਲੇ ਹੋ ਤਾਂ ਤੁਹਾਨੂੰ ਮੀਡੀਆ 'ਚ ਆਉਣ ਵਾਲੀਆਂ ਖਬਰਾਂ 'ਤੇ ਕਰੀਬੀ ਨਜ਼ਰ  ਰਖਣੀ ਚਾਹੀਦੀ ਹੈ, ਸੁਚੇਤ ਰਹਿਣਾ ਚਾਹੀਦਾ ਹੈ ਅਤੇ ਭੀੜ ਭਾੜ ਵਾਲੀ ਥਾਵਾਂ 'ਤੇ ਜਾਣ ਤੋਂ ਪਰਹੇਜ ਕਰਨਾ ਚਾਹੀਦਾ ਹੈ। ’’ ਐਫਸੀਓ ਦੇ ਬਾਕੀ ਸਲਾਹ 'ਚ ਕੁੱਝ ਖਾਸ ਬਦਲਾਅ ਨਹੀਂ ਹੋਇਆ।

London London

ਇਸ 'ਚ ਭਾਰਤ ਦੀ ਯਾਤਰਾ ਕਰਨ ਵਾਲਿਆਂ ਤੋਂ ਅਗਾਹ ਕੀਤਾ ਗਿਆ ਹੈ ਕਿ ਉਹ ਪ੍ਰਦਰਸ਼ਨਾਂ ਅਤੇ ਭੀੜ ਵਾਲੀਆਂ ਥਾਵਾਂ 'ਤੇ ਜਾਣ ਤੋਂ ਪਰਹੇਜ਼ ਕੀਤਾ ਜਾਵੇ, ਸਥਾਨਕ ਮੀਡੀਆ 'ਤੇ ਨਜ਼ਰ ਰਖਿਆ ਅਤੇ ਕਰਫਿਊ ਸਬੰਧੀ ਬੰਦਸ਼ਾਂ 'ਤੇ ਅਮਲ ਕਰਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement