ਬਿਨ੍ਹਾਂ IELTS ਤੇ ਇੰਟਰਵਿਊ ਦਿੱਤੇ ਜਾਓ ਇੰਗਲੈਂਡ, ਜਾਣੋ ਕਿਵੇਂ ਤੇ ਜਲਦ ਕਰੋ ਅਪਲਾਈ
Published : Jun 6, 2022, 4:15 pm IST
Updated : Jun 6, 2022, 4:15 pm IST
SHARE ARTICLE
 England visa Without IELTS
England visa Without IELTS

ਇਸ ਨੰਬਰ (77106 88055) 'ਤੇ ਸੰਪਰਕ ਕਰ ਕੇ ਜਲਦ ਜਾਓ ਇੰਗਲੈਂਡ 

 

ਇੰਗਲੈਂਡ - ਵਿਦੇਸ਼ ਜਾਣ ਦੀ ਗੱਲ ਕੀਤੀ ਜਾਵੇ ਤਾਂ ਯੂਕੇ ਹਰ ਸਾਲ ਲੱਖਾਂ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ ਕਿਉਂਕਿ ਉੱਥੋਂ ਦੀ ਸਰਕਾਰ ਆਏ ਦਿਨ ਕੋਈ ਨਾ ਕੋਈ ਸਹੂਲਤ ਦਿੰਦੀ ਰਹਿੰਦੀ ਹੈ। ਇਸ ਵਾਰ ਸਰਕਾਰ ਨੇ ਬਹੁਤ ਵਧੀਆ ਸਹੂਲਤ ਦਿੱਤੀ ਹੈ। ਦੱਸ ਦਈਏ ਕਿ ਹੁਣ ਜੇ ਕੋਈ ਇੰਗਲੈਂਡ ਜਾਣਾ ਚਾਹੁੰਦਾ ਹੈ ਤਾਂ ਉਸ ਨੂੰ ਆਈਲੈਂਟਸ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਸਰਕਾਰ ਨੇ ਬਿਨ੍ਹਾਂ ਆਈਲੈਂਟਸ ਦੇ ਹੀ ਵੀਜ਼ਾ ਦੇਣ ਦੀ ਗੱਲ ਕਹੀ ਹੈ ਇਸ ਲਈ ਇੰਟਰਵਿਊ ਦੇਣ ਦੀ ਵੀ ਲੋੜ ਨਹੀਂ ਪਵੇਗੀ। 

EnglandEngland

ਜੇ ਕਿਸੇ ਨੇ ਸਟੱਡੀ ਵੀਜ਼ਾ ਵੀ ਲੈਣਾ ਹੈ ਤਾਂ ਉਸ ਨੂੰ ਵੀ ਹੁਣ ਅਸਾਨੀ ਨਾਲ ਵੀਜ਼ਾ ਮਿਲ ਜਾਵੇਗਾ ਕਿਉਂਕਿ ਇੰਗਲੈਂਡ ਸਟੱਡੀ ਵੀਜ਼ਾ ਦੀ ਮਾਨਤਾ ਪੂਰੇ ਸੰਸਾਰ ਵਿਚ ਹੈ। ਬਹੁਤ ਵਾਰ ਦੇਖਿਆ ਜਾਂਦਾ ਹੈ ਕਿ ਕਈ ਲੋਕਾਂ ਨੂੰ ਵੀਜਾ ਅਸਾਨੀ ਨਾਲ ਨਹੀਂ ਮਿਲਦਾ ਪਰ ਹੁਣ ਬਿਨ੍ਹਾਂ ਖੱਜਲ ਖੁਆਰ ਹੋਏ ਤੁਹਾਨੂੰ ਅਸਾਨੀ ਨਾਲ ਵੀਜ਼ਾ ਮਿਲ ਜਾਵੇਗਾ। ਬਹੁਤੀ ਜਾਣਕਾਰੀ ਲਈ ਤੁਸੀਂ ਇਸ ਨੰਬਰ (77106 88055) 'ਤੇ ਸੰਪਰਕ ਕਰ ਸਕਦੇ ਹੋ। 

ਇਸ ਦੇ ਨਾਲ ਹੀ ਦੱਸ ਦਈਏ ਕਿ ਸਰਕਾਰ ਨੇ ਕਿਹਾ ਹੈ ਕਿ ਜੇ ਕਿਸੇ ਨੇ ਅਪਣੇ ਨਾਲ ਅਪਣੇ ਕਿਸੇ ਸਪਾਊਸ ਨੂੰ ਨਾਲ ਲੈ ਕੇ ਜਾਣਾ ਹੈ ਤਾਂ ਉਹ ਵੀ ਅਸਾਨੀ ਨਾਲ ਲੈ ਕੇ ਜਾ ਸਕਦਾ ਹੈ ਤੇ ਜੇ ਕਿਸੇ ਦਾ ਗੈਪ ਵੀ ਹੋਵੇ ਉਹ ਤਾਂ ਵੀ ਵੀਜ਼ਾ ਅਪਲਾਈ ਕਰ ਸਕਦਾ ਹੈ ਕਿਸੇ ਤਰੀਕੇ ਦੀ ਕੋਈ ਦਿੱਕਤ ਨਹੀਂ ਆਵੇਗੀ। ਜੇ ਕੋਈ ਇੰਗਲੈਂਡ ਜਾ ਕੇ ਸਿਰਫ਼ ਕੰਮ ਹੀ ਕਰਨਾ ਚਾਹੁੰਦਾ ਹੈ ਤਾਂ ਉਹ ਵੀ ਜਲਦ ਵੀਜ਼ੇ ਲਈ ਅਪਲਾਈ ਕਰ ਸਕਦਾ ਹੈ ਉਸ ਨੂੰ ਵੀ ਜਲਦ ਤੋਂ ਜਲਦ ਵੀਜ਼ਾ ਮਿਲੇਗਾ। 

VisaVisa

ਜ਼ਿਆਦਾਤਰ ਲੋਕਾਂ ਨੂੰ ਵਿਦੇਸ਼ਾਂ ਦੀ ਪੀਆਰ ਚਾਹੀਦੀ ਹੁੰਦੀ ਹੈ ਤੇ ਇੰਗਲੈਂਡ ਸਰਕਾਰ ਨੇ ਪੀਆਰ ਲਈ ਵੀ ਕੁੱਝ ਸ਼ਰਤਾਂ ਰੱਖੀਆਂ ਹਨ। ਜੇ ਤੁਸੀਂ ਵੀ ਯੂਕੇ ਜਾਣਾ ਚਾਹੁੰਦੇ ਹੋ ਤੇ ਤੁਹਾਨੂੰ ਵੀਜ਼ਾ ਲੈਣ ਵਿਚ ਕੋਈ ਪਰੇਸ਼ਾਨੀ ਆ ਰਹੀ ਹੈ ਤਾਂ ਹੁਣ ਬਿਨ੍ਹਾਂ ਸੋਚੇ ਸਮਝੇ ਤੁਸੀਂ ਇਸ ਨੰਬਰ (77106 88055) 'ਤੇ ਸੰਪਰਕ ਕਰੋ ਤੇ ਯੂਕੇ ਦਾ ਵੀਜ਼ਾ ਲਗਵਾਓ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement