Pakistan News: ''ਮੋਦੀ ਸਾਬ੍ਹ ਨੂੰ ਜੰਜ਼ੀਰਾਂ ਵਿਚ ਜੜਕਣਾ ਹੈ''-ਪਾਕਿ ਦੇ ਫੌਜ ਦੇ ਅਧਿਕਾਰੀ ਨੇ PM ਮੋਦੀ ਲਈ ਵਰਤੀ ਅਪਮਾਨਜਨਕ ਭਾਸ਼ਾ

By : GAGANDEEP

Published : Dec 6, 2023, 11:25 am IST
Updated : Dec 6, 2023, 11:26 am IST
SHARE ARTICLE
Pakistan Army Official Goes Berserk on PM Narendra Modi News in Punjabi
Pakistan Army Official Goes Berserk on PM Narendra Modi News in Punjabi

Pakistan News: ਸੀਨੀਅਰ ਅਧਿਕਾਰੀ ਦੀ ਵੀਡੀਓ ਹੋ ਰਹੀ ਵਾਇਰਲ

Pakistan Army Official Goes Berserk on PM Narendra Modi News in Punjabi: ਐਕਸ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿਚ ਪਾਕਿਸਤਾਨੀ ਫੌਜ ਦਾ ਇਕ ਸੀਨੀਅਰ ਅਧਿਕਾਰੀ ਲੋਕਾਂ ਦੇ ਇੱਕ ਸਮੂਹ ਨਾਲ ਗੱਲ ਕਰਦਾ ਵੇਖਿਆ ਗਿਆ। ਵੀਡੀਓ ਵਿਚ ਸੀਨੀਅਰ ਅਧਿਕਾਰੀ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਜੰਜ਼ੀਰਾਂ ਨਾਲ ਬੰਨ੍ਹਣ ਅਤੇ "ਫਲਸਤੀਨ ਨੂੰ ਆਜ਼ਾਦ ਕਰਨ" ਦੇ ਵੱਡੇ ਦਾਅਵੇ ਕਰਦੇ ਦੇਖਿਆ ਗਿਆ। ਵੀਡੀਓ ਵਿੱਚ ਫੌਜੀ ਅਧਿਕਾਰੀ ਤਾੜੀਆਂ ਦੀ ਗੂੰਝ ਦੇ ਵਿਚਕਾਰ ਕਹਿੰਦਾ ਹੈ ਕਿ ਪਾਕਿਸਤਾਨੀ ਫੌਜ ਹੀ ਫੌਜ ਹੈ।

 

 

ਇਹ ਵੀ ਪੜ੍ਹੋ: Delhi News: ਦਿੱਲੀ ਹਵਾਈ ਅੱਡੇ 'ਤੇ ਸਿੰਗਾਪੁਰ ਦੂਤਘਰ ਦੀ ਫਰਜ਼ੀ ਨੰਬਰ ਪਲੇਟ ਕਾਰ ਮਾਮਲੇ ਵਿਚ ਵੱਡਾ ਖੁਲਾਸਾ

ਸੀਨੀਅਰ ਅਧਿਕਾਰੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਹੈ ਕਿ ਭਾਰਤ ਦੇ ਸ਼ਾਸਕਾਂ ਨੂੰ ਗੁਲਾਮ ਬਣਾਇਆ ਜਾਵੇਗਾ ਅਤੇ ਫਲਸਤੀਨ ਨੂੰ ਪੂਰਬ ਦੀ ਫੌਜ ਦੁਆਰਾ "ਆਜ਼ਾਦ" ਕੀਤਾ ਜਾਵੇਗਾ। ਪਾਕਿਸਤਾਨੀ ਫੌਜ ਦੇ ਅਧਿਕਾਰੀ ਨੇ ਕਿਹਾ ਕਿ ਮੋਦੀ ਸਾਬ੍ਹ ਨੂੰ ਕੋਈ ਵੀ ਉਨ੍ਹਾਂ ਨਹੀਂ ਬੰਨ੍ਹਣਾ ਚਾਹੁੰਦਾ ਜਿੰਨਾ ਅਸੀਂ ਬੰਨ੍ਹਣਾ ਚਾਹੁੰਦੇ ਹਾਂ। ਜਦੋਂ ਸੀਨੀਅਰ ਅਧਿਕਾਰੀ ਨੇ ਇਹ ਗੱਲ ਕਹੀ ਤਾਂ ਲੋਕਾਂ ਦੀ ਭੀਫ ਨੇ ਤਾੜੀਆਂ ਵਜਾਈਆਂ।

ਇਹ ਵੀ ਪੜ੍ਹੋ: Philippines Bus Accident: ਫਿਲੀਪੀਨਜ਼ ਵਿਚ ਖੱਡ 'ਚ ਡਿੱਗੀ ਯਾਤਰੀਆਂ ਨਾਲ ਭਰੀ ਬੱਸ, 25 ਲੋਕਾਂ ਦੀ ਦਰਦਨਾਕ ਮੌਤ  

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪਾਕਿਸਤਾਨੀ ਫੌਜ ਦਾ ਕੋਈ ਅਧਿਕਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰਦਾ ਪਾਇਆ ਗਿਆ ਹੈ। ਇਸ ਤੋਂ ਪਹਿਲਾਂ ਵੀ ਪਾਕਿਸਤਾਨ ਤੋਂ ਸੋਸ਼ਲ ਮੀਡੀਆ 'ਤੇ ਭਾਰਤ ਦੇ ਪ੍ਰਧਾਨ ਮੰਤਰੀ ਲਈ ਵਰਤੀ ਗਈ ਅਪਮਾਨਜਨਕ ਭਾਸ਼ਾ ਦੇ ਵੀਡੀਓ ਅਤੇ ਕਲਿੱਪ ਵਾਇਰਲ ਹੋ ਚੁੱਕੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement