ਇਸ ਦੇਸ਼ ‘ਚ ਸੜਕਾਂ ‘ਤੇ ਘੁੰਮ ਰਹੇ ਨੇ ਮਗਰਮੱਛ, ਲੋਕਾਂ ‘ਚ ਡਰ ਦਾ ਮਾਹੌਲ
Published : Feb 7, 2019, 5:22 pm IST
Updated : Feb 7, 2019, 5:22 pm IST
SHARE ARTICLE
Australia
Australia

ਆਸਟ੍ਰੇਲੀਆ ਵਿਚ ਸਦੀ ਦਾ ਸਭ ਤੋਂ ਭਿਆਨਕ ਹੜ੍ਹ ਦੇ ਕਾਰਨ ਨਦੀਆਂ ਦਾ ਪਾਣੀ ਸੜਕਾਂ ਉਤੇ ਆ ਗਿਆ...

ਆਸਟ੍ਰੇਲੀਆ : ਆਸਟ੍ਰੇਲੀਆ ਵਿਚ ਸਦੀ ਦਾ ਸਭ ਤੋਂ ਭਿਆਨਕ ਹੜ੍ਹ ਦੇ ਕਾਰਨ ਨਦੀਆਂ ਦਾ ਪਾਣੀ ਸੜਕਾਂ ਉਤੇ ਆ ਗਿਆ ਅਤੇ ਜਿਸ ਦੇ ਨਾਲ ਉੱਤਰ ਪੂਰਵੀ ਹਿੱਸੇ ਵਿਚ ਹਜਾਰਾਂ ਲੋਕਾਂ ਨੂੰ ਅਪਣੇ ਘਰਾਂ ਤੋਂ ਵਾਂਝਾ ਹੋਣਾ ਪਿਆ। ਇਹ ਹੜ੍ਹ ਇਨ੍ਹਾ ਭਿਆਨਕ ਸੀ ਕਿ ਲੋਕਾਂ ਨੂੰ ਬਚਾਉਣ ਲਈ ਸਰਕਾਰ ਨੂੰ ਫ਼ੌਜ ਲਗਾਉਣੀ ਪਈ। ਆਸਟ੍ਰੇਲੀਆ ਦੇ ਨਾਰਥ ਕਵੀਂਸਲੈਂਡ ਵਿਚ ਹੜ੍ਹ ਦੇ ਕਾਰਨ ਸੜਕਾਂ ਅਤੇ ਦਰਖਤਾਂ ਉਤੇ ਮਗਰ ਮੱਛ ਘੁੰਮ ਰਹੇ ਹਨ।

Australia FloodsAustralia Floods

ਉਥੇ ਹੀ ਲੋਕਾਂ ਨੂੰ ਛੱਤਾਂ ਉਤੇ ਜਾ ਕੇ ਜਾਨ ਬਚਾਉਣੀ ਪੈ ਰਹੀ ਹੈ। ਉੱਤਰ ਪੂਰਵੀ ਕਵੀਂਸਲੈਂਡ ਦੇ ਟਾਉਂਸ ਵਿਲੇ ਸ਼ਹਿਰ ਵਿਚ ਹਜਾਰਾਂ ਨਿਵਾਸੀ ਬਿਨਾਂ ਬਿਜਲੀ ਦੇ ਰਹਿ ਰਹੇ ਹਨ ਅਤੇ ਜੇਕਰ ਮੀਂਹ ਜਾਰੀ ਰਿਹਾ ਤਾਂ 20,000 ਤੋਂ ਜਿਆਦਾ ਘਰਾਂ ਦੇ ਜਲਮਗਨ ਹੋਣ ਦਾ ਖ਼ਤਰਾ ਹੈ।

Australia FloodsAustralia Floods

ਮੁੰਦੀਗਬੁਰਾ ਖੇਤਰ ਵਿਚ ਮਗਰਮੱਛ ਨੂੰ ਲੋਕਾਂ ਨੇ ਪਾਣੀ ਤੋਂ ਬਾਹਰ ਚਲਦੇ ਦੇਖਿਆ। ਆਸਟ੍ਰੇਲੀਆ ਦੇ ਉੱਤਰੀ ਹਿੱਸੇ ਵਿਚ ਮਾਨਸੂਨ ਦੇ ਸਮੇਂ ਭਾਰੀ ਮੀਂਹ ਹੁੰਦਾ ਹੈ ਪਰ ਹਾਲ ਹੀ ਵਿਚ ਪਿਆ ਮੀਂਹ ਇਕੋ ਜਿਹੇ ਪੱਧਰ ਤੋਂ ਜਿਆਦਾ ਹੈ। ਮੌਸਮ ਵਿਭਾਗ ਨੇ ਸੰਦੇਹ ਜਤਾਈ ਹੈ ਕਿ ਹਲਾਤ ਹੋਰ ਖ਼ਰਾਬ ਹੋ ਸਕਦੇ ਹਨ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement