Amritsar News : ਸਪੇਨ ’ਚ ਪੰਜਾਬੀ ਨੌਜਵਾਨ ਦੀ ਹੋਈ ਮੌਤ, ਥੋੜ੍ਹੇ ਦਿਨਾਂ ਤੋਂ ਚੱਲ ਰਿਹਾ ਸੀ ਬਿਮਾਰ 

By : BALJINDERK

Published : Jan 8, 2025, 2:38 pm IST
Updated : Jan 8, 2025, 2:38 pm IST
SHARE ARTICLE
ਮ੍ਰਿਤਕ ਸਰਬਪਾਲ ਸਿੰਘ (35)  ਅੰਮ੍ਰਿਤਸਰ ਦੇ ਪਿੰਡ ੳਦੋਕੇ ਨਾਲ ਸੀ ਸਬੰਧਿਤ 
ਮ੍ਰਿਤਕ ਸਰਬਪਾਲ ਸਿੰਘ (35)  ਅੰਮ੍ਰਿਤਸਰ ਦੇ ਪਿੰਡ ੳਦੋਕੇ ਨਾਲ ਸੀ ਸਬੰਧਿਤ 

Amritsar News :12 ਸਾਲਾਂ ਤੋਂ ਸਪੇਨ ਦੇ ਸ਼ਹਿਰ ਅਲੀਆਂਤੇ ਰਹਿੰਦਾ ਸੀ ਸਰਬਪਾਲ ਸਿੰਘ 

Amritsar News in Punjabi : ਆਏ ਦਿਨ ਪੰਜਾਬੀਆਂ ਦੀ ਵਿਦੇਸ਼ਾਂ ’ਚ ਕਿਸੇ ਨਾ ਕਿਸੇ ਕਾਰਨ ਦੇ ਚਲਦਿਆਂ ਮੌਤ ਦੀਆ ਖ਼ਬਰਾਂ ਸਾਹਮਣੇ ਆਉਂਦੀਆ ਰਹਿੰਦੀਆਂ ਹਨ। ਬੀਤੇ ਦਿਨ ਸਪੇਨ ਤੋਂ ਵੀ ਇੱਕ ਹੋਰ ਪੰਜਾਬੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਪੇਨ ਦੇ ਸ਼ਹਿਰ ਅਲੀਆਂਤੇ ਵਿਖੇ ਪਿਛਲੇ 12 ਸਾਲ ਤੋਂ ਰਹਿ ਰਹੇ ਪੰਜਾਬੀ ਸਰਬਪਾਲ ਸਿੰਘ ਨੇ ਦਮ ਤੋੜਿਆ।

ਜਾਣਕਾਰੀ ਦਿੰਦਿਆ ਮ੍ਰਿਤਕ ਦੇ ਨਜ਼ਦੀਕੀ ਰਿਸ਼ਤੇਦਾਰ ਹਰਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਸਰਬਪਾਲ ਸਿੰਘ 35 ਸਾਲ ਦਾ ਸੀ, ਜੋ ਕਿ ਪੰਜਾਬ ਪਿੰਡ ੳਦੋਕੇ,ਬਟਾਲਾ ਜ਼ਿਲ੍ਹਾ ਅੰਮ੍ਰਿਤਸਰ ਨਾਲ ਸਬੰਧਤ ਸੀ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ 2 ਬੱਚਿਆਂ ਨੂੰ ਛੱਡ ਗਿਆ ਹੈ। ਰਿਸ਼ਤੇਦਾਰ ਨੇ ਦੱਸਿਆ ਕਿ ਥੋੜੇ ਦਿਨ ਪਹਿਲਾਂ ਹੀ ਬਿਮਾਰ ਹੋਣ ਕਾਰਨ ਸਰਬਪਾਲ ਦੀ ਮੌਤ ਹੋ ਗਈ।

(For more news apart from Punjabi youth died in Spain News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement