ਇਕਵਾਟੋਰੀਅਲ ਵਿਚ ਹੋਇਆ ਧਮਾਕਾ, 20 ਲੋਕਾਂ ਦੀ ਮੌਤ
Published : Mar 8, 2021, 10:54 am IST
Updated : Mar 8, 2021, 11:04 am IST
SHARE ARTICLE
Equatorial Guinea
Equatorial Guinea

600 ਤੋਂ ਵੱਧ ਹੋਏ ਜ਼ਖਮੀ

ਇਕਵਾਟੋਰੀਅਲ  ਗਿੰਨੀ ਦੇ ਬਾਟਾ ਸ਼ਹਿਰ ਵਿਚ ਮਿਲਟਰੀ ਅੱਡੇ ਦੇ ਨੇੜੇ ਐਤਵਾਰ ਨੂੰ ਕਈ ਧਮਾਕੇ ਹੋਏ ਹਨ। ਇਨ੍ਹਾਂ ਧਮਾਕਿਆਂ ਵਿਚ 20 ਲੋਕ ਮਾਰੇ ਗਏ ਜਦਕਿ 600 ਤੋਂ ਵੱਧ ਜ਼ਖਮੀ ਹੋ ਗਏ।

blastblast

ਅਲ ਜਜ਼ੀਰਾ ਨੇ ਰਾਸ਼ਟਰਪਤੀ ਤਿਓਦੋਰੋ ਓਬੀਆਂਗ ਦੇ ਹਵਾਲੇ ਨਾਲ ਕਿਹਾ ਕਿ ਇਹ ਧਮਾਕੇ ਅੱਡੇ ਬੇਸ ‘ਤੇ ਡਾਇਨਾਮਾਈਟ ਦੀ ਵਰਤੋਂ ਨਾਲ ਜੁੜੇ ਲਾਪ੍ਰਵਾਹੀ ਕਾਰਨ ਹੋਏ। ਐਤਵਾਰ ਨੂੰ ਜ਼ਬਰਦਸਤ ਧਮਾਕੇ ਹੋਏ। ਇਸ ਵਿਚ 20 ਲੋਕ ਮਾਰੇ ਗਏ ਜਦਕਿ 600 ਤੋਂ ਵੱਧ ਜ਼ਖਮੀ ਹੋਏ।

ਰਾਸ਼ਟਰਪਤੀ ਨੇ ਪਹਿਲਾਂ ਕਿਹਾ ਸੀ ਕਿ 15 ਲੋਕ ਮਾਰੇ ਗਏ ਹਨ ਅਤੇ 500 ਲੋਕ ਜ਼ਖਮੀ ਹੋਏ ਹਨ। ਇਸ ਤੋਂ ਬਾਅਦ ਦੇਸ਼ ਦੇ ਸਿਹਤ ਮੰਤਰਾਲੇ ਨੇ 17 ਲੋਕਾਂ ਦੀ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਧਮਾਕੇ ਵਿੱਚ 420 ਲੋਕ ਜ਼ਖਮੀ ਹੋਏ ਹਨ। ਹੁਣ ਖ਼ਬਰਾਂ ਆਈਆਂ ਹਨ ਕਿ ਘੱਟੋ ਘੱਟ 20 ਲੋਕਾਂ ਦੀ ਮੌਤ ਹੋ ਗਈ ਹੈ ਅਤੇ 600 ਤੋਂ ਵੱਧ ਲੋਕ ਜ਼ਖਮੀ ਹੋਏ ਹਨ। 

SHARE ARTICLE

ਏਜੰਸੀ

Advertisement

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM
Advertisement