ਮੈਕਸੀਕੋ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਤੇਜ਼ ਝਟਕੇ, ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 7.0
Published : Sep 8, 2021, 11:32 am IST
Updated : Sep 8, 2021, 11:32 am IST
SHARE ARTICLE
 Earthquake shakes Mexico
Earthquake shakes Mexico

ਕਈ ਚਿਰ ਹਿਲਦੀਆਂ ਰਹੀਆਂ ਇਮਾਰਤਾਂ

 

 ਮੈਕਸੀਕੋ ਸ਼ਹਿਰ ਵਿਚ ਮੰਗਲਵਾਰ ਰਾਤ ਨੂੰ  ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ (7.0 magnitude earthquake shakes Mexico) ਗਏ। ਭੂਚਾਲ ਦੇ ਝਟਕੇ ਇੰਨੇ ਜ਼ਬਰਦਸਤ ਸਨ ਕਿ ਦੱਖਣੀ ਮੈਕਸੀਕੋ ਸ਼ਹਿਰ (7.0 magnitude earthquake shakes Mexico) ਦੀਆਂ ਜ਼ਿਆਦਾਤਰ ਇਮਾਰਤਾਂ ਕਈ ਚਿਰ ਹਿੱਲਦੀਆਂ ਨਜ਼ਰ ਆਈਆਂ।

ਹੋਰ ਵੀ ਪੜ੍ਹੋ:  ਬੰਗਾਲ: ਭਾਜਪਾ ਸੰਸਦ ਮੈਂਬਰ ਅਰਜੁਨ ਸਿੰਘ ਦੇ ਘਰ 'ਤੇ ਬੰਬ ਨਾਲ ਹਮਲਾ

Earthquake shakes ChinaEarthquake shakes Mexico

 

ਇਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਯੂਐਸ ਜੀਓਲੌਜੀਕਲ ਸਰਵੇ ਦਾ ਕਹਿਣਾ ਹੈ ਕਿ ਗੁਏਰੇਰੋ ਤੋਂ 11 ਕਿਲੋਮੀਟਰ ਦੂਰ ਅਕਾਪੁਲਕੋ ਵਿੱਚ 7.0 ਤੀਬਰਤਾ ਦੇ ਭੂਚਾਲ ਦੇ ਝਟਕੇ (7.0 magnitude earthquake shakes Mexico)  ਮਹਿਸੂਸ ਕੀਤੇ ਗਏ।

 

EarthquakeEarthquake shakes Mexico

ਇਸ ਤੋਂ ਪਹਿਲਾਂ, ਗੈਰੇਰੋ ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਯੂਐਸਜੀਐਸ ਨੇ ਸ਼ੁਰੂ ਵਿੱਚ ਰਿਐਕਟਰ ਸਕੇਲ ਤੇ 7.4 ਦੀ ਤੀਬਰਤਾ ਮਾਪੀ ਸੀ। ਇਸ ਕਾਰਨ ਚਟਾਨਾਂ ਵਿਚ ਤਰੇੜਾਂ ਆ ਗਈਆਂ ਅਤੇ ਕਈ ਥਾਵਾਂ 'ਤੇ ਸੜਕਾਂ ਧੱਸ ਗਈਆਂ। 

Earthquake tremors felt in MaharashtraEarthquake shakes Mexico

 

ਭੂਚਾਲ ਦੇ ਤੇਜ਼ ਝਟਕਿਆਂ ਤੋਂ ਬਾਅਦ ਲੋਕ ਘਰਾਂ ਤੋਂ ਬਾਹਰ ਨਿਕਲ ਕੇ ਸੜਕਾਂ 'ਤੇ ਆ ਗਏ। ਭੂਚਾਲ ਦੇ ਰੁਕਣ ਤੋਂ ਬਾਅਦ ਵੀ ਲੋਕ ਲੰਬੇ ਸਮੇਂ ਤੱਕ ਘਰਾਂ ਦੇ ਅੰਦਰ ਨਹੀਂ ਗਏ। ਸਮਾਚਾਰ ਏਜੰਸੀ ਰਾਊਟਰਸ ਦੇ ਅਨੁਸਾਰ, ਲੋਕ ਇੱਕ ਦੂਜੇ ਨੂੰ ਫੜ ਕੇ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦੇ ਵੇਖੇ ਗਏ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਭੂਚਾਲ (7.0 magnitude earthquake shakes Mexico)  ਸਤਹ ਤੋਂ 12 ਕਿਲੋਮੀਟਰ ਹੇਠਾਂ ਆਇਆ।

ਹੋਰ ਵੀ ਪੜ੍ਹੋ: ਇੰਡੋਨੇਸ਼ੀਆ ਦੀ ਜੇਲ੍ਹ ਵਿਚ ਲੱਗੀ ਭਿਆਨਕ ਅੱਗ, 41 ਕੈਦੀਆਂ ਦੀ ਮੌਤ, 39 ਝੁਲਸੇ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement