Donald Trump : ਡੋਨਾਲਡ ਟਰੰਪ ਦਾ ਪੁੱਤਰ ਬੈਰਨ ਟਰੰਪ ਫਲੋਰੀਡਾ ਦੇ ਪ੍ਰਤੀਨਿਧੀ ਵਜੋਂ ਰਿਪਬਲਿਕਨ ਕਨਵੈਨਸ਼ਨ 'ਚ ਹੋਣਗੇ ਸ਼ਾਮਲ  

By : BALJINDERK

Published : May 9, 2024, 1:56 pm IST
Updated : May 9, 2024, 1:56 pm IST
SHARE ARTICLE
Donald Trump's son Barron Trump
Donald Trump's son Barron Trump

Donald Trump : ਪਾਵਰ ਨੇ ਕਿਹਾ ਕਿ ਬੈਰਨ ਟਰੰਪ ਫਲੋਰੀਡਾ ਤੋਂ ਨੈਸ਼ਨਲ ਅਸੈਂਬਲੀ ਲਈ 41 ਪ੍ਰਤੀਨਿਧੀਆਂ ’ਚੋਂ ਹੋਣਗੇ ਇੱਕ 

Donald Trump :  ਮਿਆਮੀ - ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਭ ਤੋਂ ਛੋਟੇ ਪੁੱਤਰ ਬੈਰਨ ਟਰੰਪ ਨੂੰ ਫਲੋਰੀਡਾ ’ਚ ਡੈਲੀਗੇਟ ਵਜੋਂ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ’ਚ ਸ਼ਾਮਲ ਹੋਣ ਲਈ ਚੁਣਿਆ ਗਿਆ ਹੈ। ਸੂਬਾ ਪਾਰਟੀ ਪ੍ਰਧਾਨ ਨੇ ਬੀਤੇ ਦਿਨੀਂ ਨੂੰ ਇਹ ਜਾਣਕਾਰੀ ਦਿੱਤੀ। 
ਰਿਪਬਲਿਕਨ ਪਾਰਟੀ ਆਫ ਫਲੋਰੀਡਾ ਦੇ ਚੇਅਰਮੈਨ ਇਵਾਨ ਪਾਵਰ ਨੇ ਕਿਹਾ ਕਿ 18 ਸਾਲਾ ਬੈਰਨ ਟਰੰਪ ਫਲੋਰੀਡਾ ਤੋਂ ਨੈਸ਼ਨਲ ਅਸੈਂਬਲੀ ਲਈ 41 ਪ੍ਰਤੀਨਿਧੀਆਂ ’ਚੋਂ ਇੱਕ ਹੋਣਗੇ। ਇਸ ਕਾਨਫ਼ਰੰਸ ’ਚ ਟਰੰਪ ਨੂੰ ਰਾਸ਼ਟਰਪਤੀ ਚੋਣ ਲਈ ਰਿਪਬਲਿਕਨ ਪਾਰਟੀ ਦਾ ਅਧਿਕਾਰਤ ਉਮੀਦਵਾਰ ਐਲਾਨਿਆ ਜਾਵੇਗਾ। ਦੇਸ਼ ’ਚ ਨਵੰਬਰ ਵਿਚ ਚੋਣਾਂ ਹੋਣੀਆਂ ਹਨ। 

(For more news apart from Donald Trump's son Barron Trump will attend Republican Convention as representative Florida  News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement