ਮਲੇਸ਼ੀਆ: ਦੋ ਹੈਲੀਕਾਪਟਰ ਹਵਾ 'ਚ ਟਕਰਾਏ, ਹਾਦਸੇ ਵਿਚ ਇਕ ਔਰਤ ਸਣੇ ਦੋ ਦੀ ਮੌਤ
Published : Nov 9, 2020, 10:36 am IST
Updated : Nov 9, 2020, 10:36 am IST
SHARE ARTICLE
helicopter crash
helicopter crash

ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ।

ਮਲੇਸ਼ੀਆ: ਮਲੇਸ਼ੀਆ ਦੇ ਕੁਆਲਾਂਪੁਰ ਦੇ ਤਮਾਨ 'ਚ ਦੋ ਹੈਲੀਕਾਪਟਰ ਅਸਮਾਨ ਵਿੱਚ ਟਕਰਾ ਗਏ ਤੇ ਇਸ  ਹਾਦਸੇ ਵਿਚ ਇਕ ਔਰਤ ਸਣੇ ਦੋ ਵਿਅਕਤੀਆਂ ਦੀ ਮੌਤ ਹੋ ਗਈ। ਦੱਸ ਦੇਈਏ ਕਿ ਦੋ ਪਰਿਵਾਰ ਹੈਲੀਕਾਪਟਰ ਵਿਚ ਸੀ ਤੇ ਦੋ ਲਾਲ ਅਤੇ ਨੀਲੇ ਹੈਲੀਕਾਪਟਰ ਇੱਕਠੇ ਅਸਮਾਨ ‘ਚ ਉੱਡੇ। ਜਦੋ ਦੋਵੇਂ ਹੈਲੀਕਾਪਟਰ ਹਵਾ ਵਿੱਚ ਉੱਡੇ ਅਚਾਨਕ ਦੋਵੇਂ ਹੈਲੀਕਾਪਟਰ ਅਸਮਾਨ ਵਿੱਚ ਟਕਰਾ ਗਏ। ਇਸ ਤੋਂ ਬਾਅਦ ਇਸ ਦੇ ਨਾਲ ਹੀ ਦੋਵੇਂ ਹੈਲੀਕਾਪਟਰ ਪਾਇਲਟਾਂ ਨੇ ਸੁਰੱਖਿਅਤ ਲੈਂਡਿੰਗ ਲਈ ਸਖਤ ਕੋਸ਼ਿਸ਼ ਕੀਤੀ।

ਪਰ ਲਾਲ ਰੰਗ ਦਾ ਹੈਲੀਕਾਪਟਰ ਸੁਰੱਖਿਅਤ ਲੈਂਡ ਕਰ ਗਿਆ ਪਰ ਦੂਸਰਾ ਹੈਲੀਕਾਪਟਰ ਸਿੱਧਾ ਅਸਮਾਨ ਤੋਂ ਜ਼ਮੀਨ ‘ਤੇ ਜਾ ਡਿੱਗਿਆ। ਇਸ ਹਾਦਸੇ ਵਿੱਚ ਇੱਕ ਔਰਤ ਸਣੇ ਦੋ ਵਿਅਕਤੀਆਂ ਦੀ ਮੌਤ ਹੋ ਗਈ। ਦੋਵੇਂ ਹੈਲੀਕਾਪਟਰ ਪਾਇਲਟ ਸੁਰੱਖਿਅਤ ਦੱਸੇ ਗਏ ਹਨ। ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ।

ਮਲੇਸ਼ੀਆ ਵਿੱਚ ਹੋਏ ਹਾਦਸੇ ਦੇ ਬਾਰੇ ਮਾਹਰ ਦਾ ਕਹਿਣਾ ਹੈ ਕਿ ਜੇ ਜਹਾਜ਼ ਵਿੱਚ ਕੋਈ ਬਲੈਕ ਬਾਕਸ ਨਹੀਂ ਹੈ ਤਾਂ ਇਸਦੀ ਪੜਤਾਲ ਕਰਨੀ ਮੁਸ਼ਕਲ ਹੋਵੇਗੀ। ਇਸ ਦੇ ਲਈ, ਹੋਰ ਬਹੁਤ ਸਾਰੇ ਮਾਧਿਅਮ ਦਾ ਸਹਾਰਾ ਲੈਣਾ ਪਏਗਾ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement