
ਕੁੱਝ ਦਿਨ ਪਹਿਲਾਂ ਹੀ ਸਰੀ 'ਚ ਖੋਲ੍ਹਿਆ ਸੀ ਕੈਪਸ ਕੈਫ਼ੇ
Shooting at Kapil Sharma's Canada-based Caps Cafe: ਭਾਰਤੀ ਕਮੇਡੀ ਕਿੰਗ ਕਪਿਲ ਸ਼ਰਮਾ ਨੂੰ ਲੈਕੇ ਵੱਡੀ ਖਬਰ ਸਾਹਮਣੇ ਆਈ ਹੈ। ਕਪਿਲ ਸ਼ਰਮਾ ਦੇ ਕੈਨੇਡਾ ਵਾਲੇ ਕੈਪਸ ਕੈਫ਼ੇ ਉੱਤੇ ਫਾਇਰਿੰਗ ਹੋਈ ਹੈ।
ਦੱਸ ਦੇਈਏ ਕਿ 6 ਜੁਲਾਈ ਨੂੰ ਕੈਨੇਡਾ ਕੈਫ਼ੇ ਖੋਲ੍ਹਿਆ ਗਿਆ ਹੈ। ਇਸ ਕੈਫੇ ਵਿੱਚ ਭਾਰਤੀ ਹੀ ਨਹੀਂ ਕੈਨੇਡੀਅਨ ਲੋਕ ਵੀ ਆਉਂਦੇ ਸਨ ਪਰ ਹੁਣ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ।