ਮੰਗਲ 'ਤੇ ਮਿਲੇ ਪਾਣੀ ਦੇ ਸਪੱਸ਼ਟ ਸਬੂਤ, ਨਾਸਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ

By : KOMALJEET

Published : Feb 11, 2023, 7:02 pm IST
Updated : Feb 11, 2023, 7:09 pm IST
SHARE ARTICLE
Clearest evidence of water found on Mars!
Clearest evidence of water found on Mars!

ਲਗਭਗ ਇਕ ਦਹਾਕੇ ਤੋਂ ਮੰਗਲ ਦੀ ਸਤ੍ਹਾ 'ਤੇ ਖੋਜ ਕਰ ਰਿਹਾ ਹੈ ਇਹ ਪੁਲਾੜ ਯਾਨ

ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਇੱਕ ਪੁਲਾੜ ਯਾਨ ਨੂੰ ਮੰਗਲ ਦੀ ਸਤ੍ਹਾ 'ਤੇ ਇੱਕ ਪਹਾੜ ਦੇ ਨੇੜੇ ਇੱਕ ਪ੍ਰਾਚੀਨ ਝੀਲ ਦੇ ਸਬੂਤ ਮਿਲੇ ਹਨ। ਇਹ ਵਾਹਨ ਮੰਗਲ ਗ੍ਰਹਿ 'ਤੇ ਸਲਫੇਟ ਖਣਿਜਾਂ ਨਾਲ ਭਰੇ ਪਹਾੜੀ ਖੇਤਰ ਦੇ ਉੱਪਰ ਉੱਡ ਰਿਹਾ ਸੀ ਜਿੱਥੇ ਇਸ ਨੇ ਪਾਣੀ ਦੇਖਿਆ।

ਇਹ ਵੀ ਪੜ੍ਹੋ : ਵਿਜੀਲੈਂਸ ਬਿਊਰੋ ਨੇ ਵਣ ਵਿਭਾਗ ਦੇ ਸਰਵੇਅਰ ਨੂੰ 2 ਲੱਖ ਦੀ ਰਿਸ਼ਵਤ ਲੈਂਦਿਆਂ ਕੀਤਾ ਰੰਗੇ ਹੱਥੀਂ ਕਾਬੂ

ਖੋਜਕਰਤਾਵਾਂ ਨੇ ਪਹਿਲਾਂ ਸਿਰਫ ਪਾਣੀ ਦੀਆਂ ਬੂੰਦਾਂ ਦੀ ਮੌਜੂਦਗੀ ਬਾਰੇ ਅੰਦਾਜ਼ਾ ਲਗਾਇਆ ਸੀ, ਪਰ ਹੁਣ ਉਨ੍ਹਾਂ ਨੂੰ ਪਾਣੀ ਦੇ ਕੁਝ ਸਪੱਸ਼ਟ ਸਬੂਤ ਮਿਲੇ ਹਨ। ਨਾਸਾ ਦੇ ਮੁਤਾਬਕ, ਵਾਹਨ ਨੇ ਚੱਟਾਨਾਂ ਤੋਂ ਕੁਝ ਨਮੂਨੇ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਜ਼ਿਆਦਾ ਸਫਲਤਾ ਨਹੀਂ ਮਿਲੀ।

ਇਹ ਵੀ ਪੜ੍ਹੋ : ਕਪੂਰਥਲਾ 'ਚ ਇਸ ਪਿੰਡ ਦੇ ਸਰਪੰਚ ਤੇ ਪੰਚ ਖ਼ਿਲਾਫ਼ ਵੱਡੀ ਕਾਰਵਾਈ, ਤੁਰੰਤ ਪ੍ਰਭਾਵ ਨਾਲ ਕੀਤਾ ਮੁਅੱਤਲ

ਇਸ ਦੌਰਾਨ, ਵਿਗਿਆਨੀਆਂ ਨੂੰ ਉਮੀਦ ਹੈ ਕਿ ਇਹ ਵਾਹਨ ਕਿਸੇ ਨਰਮ ਥਾਂ 'ਤੇ ਉਤਰਨ ਦੇ ਯੋਗ ਹੋਵੇਗਾ। ਨਾਸਾ ਦਾ ਇਹ ਵਾਹਨ ਲਗਭਗ ਇਕ ਦਹਾਕੇ ਤੋਂ ਮੰਗਲ ਦੀ ਸਤ੍ਹਾ 'ਤੇ ਖੋਜ ਕਰ ਰਿਹਾ ਹੈ।
 

SHARE ARTICLE

ਏਜੰਸੀ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement