
ਰੂਸ ਤੋਂ ਦੂਰ ਪੂਰਬੀ ਇਲਾਕੇ ਵਿਚ ਇਕ ਸਥਾਨਕ ਏਅਰਲਾਈਨ ਦਾ ਇਕ ਹੈਲੀਕਾਪਟਰ ਹਾਦਸਾ ਗ੍ਰਸਤ ਹੋ ਗਿਆ।
ਮਾਸਕੋ : ਰੂਸ ਤੋਂ ਦੂਰ ਪੂਰਬੀ ਇਲਾਕੇ ਵਿਚ ਇਕ ਸਥਾਨਕ ਏਅਰਲਾਈਨ ਦਾ ਇਕ ਹੈਲੀਕਾਪਟਰ ਹਾਦਸਾ ਗ੍ਰਸਤ ਹੋ ਗਿਆ। ਇਸ ਘਟਨਾ ਵਿਚ ਹੈਲੀਕਾਪਟਰ ਵਿਚ ਸਵਾਰ ਛੇ ਲੋਕਾਂ ਦੀ ਮੌਤ ਹੋ ਗਈ।Six Killed In Helicopter Crash In Russia's Far Eastਗੰਭੀਰ ਦੁਰਘਟਨਾਵਾਂ ਦੀ ਜਾਂਚ ਕਰਨ ਵਾਲੀ ਕਮੇਟੀ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਵੋਸਤੋਕ ਏਅਰ ਲਾਈਨ ਦਾ ਐਮਆਈ- 8 ਹੈਲੀਕਾਪਟਰ ਸਥਾਨਕ ਸਮੇਂ ਅਨੁਸਾਰ ਸਵੇਰੇ ਸਾਢੇ 11 ਵਜੇ ਹਾਦਸਾ ਗ੍ਰਸਤ ਹੋ ਗਿਆ।
Six Killed In Helicopter Crash In Russia's Far Eastਜਾਣਕਾਰੀ ਮੁਤਾਬਕ ਹੈਲੀਕਾਪਟਰ ਵਿਚ ਛੇ ਲੋਕ ਸਵਾਰ ਸਨ। ਸਥਾਨਕ ਸੰਕਟ ਸੇਵਾਵਾਂ ਮੁਤਾਬਕ ਦੁਰਘਟਨਾ ਵਿਚ ਕੋਈ ਨਹੀਂ ਬਚ ਪਾਇਆ।