
Ireland Indian-origin Girl Attacked News: ਹਮਲਾਵਰਾਂ ਨੇ ਬੱਚੀ ਦੇ ਘਰ ਦੇ ਬਾਹਰ ਖੇਡਦੇ ਸਮੇਂ ਕੀਤਾ ਹਮਲਾ ਅਤੇ ਉਸ ਨੂੰ ‘ਭਾਰਤ ਵਾਪਸ ਜਾਣ' ਲਈ ਕਿਹਾ
6-year-old Indian-origin girl attacked in Ireland: ਆਇਰਲੈਂਡ ’ਚ ਲਗਭਗ 8 ਸਾਲਾਂ ਤੋਂ ਕੰਮ ਕਰ ਰਹੀ ਭਾਰਤੀ ਮੂਲ ਦੀ ਇਕ ਨਰਸ ਦੀ 6 ਸਾਲਾ ਧੀ ’ਤੇ ’ਤੇ ਹਮਲਾ ਹੋਣ ਦੀ ਖ਼ਬਰ ਹੈ। ਕੱੁਝ ਮੁੰਡਿਆਂ ਨੇ ਇਹ ਹਮਲਾ ਉਦੋਂ ਕੀਤਾ ਜਦੋਂ ਉਹ ਵਾਟਰਫ਼ੋਰਡ ਸ਼ਹਿਰ ਵਿਚ ਅਪਣੇ ਘਰ ਦੇ ਬਾਹਰ ਖੇਡ ਰਹੀ ਸੀ।
ਕੇਰਲ ਦੀ ਰਹਿਣ ਵਾਲੀ ਅਨੁਪਾ ਅਚੂਥਨ ਨੇ ਦਸਿਆ ਕਿ ਆਇਰਲੈਂਡ ਵਿਚ ਜਨਮੀ ਉਸ ਦੀ ਧੀ ਨਿਆ ਨਵੀਨ ’ਤੇ ਸੋਮਵਾਰ ਸ਼ਾਮ ਨੂੰ ਵਾਟਰਫ਼ੋਰਡ ਵਿਚ ਉਸ ਦੇ ਘਰ ਦੇ ਬਾਹਰ ਖੇਡਦੇ ਸਮੇਂ ਨਸਲੀ ਹਮਲਾ ਕੀਤਾ ਗਿਆ ਅਤੇ ਉਸ ਨੂੰ ‘ਭਾਰਤ ਵਾਪਸ ਜਾਣ’ ਲਈ ਕਿਹਾ ਗਿਆ। ਇਸ ਤੋਂ ਪਹਿਲਾਂ ਰਾਜਧਾਨੀ ਡਬਲਿਨ ਵਿਚ ਇਕ ਭਾਰਤੀ ਮੂਲ ਦੇ ਹੋਟਲ ਕਰਮਚਾਰੀ ’ਤੇ ਲੁੱਟ ਦੇ ਇਰਾਦੇ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। (ਏਜੰਸੀ)
(For more news apart from “6-year-old Indian-origin girl attacked in Ireland, ” stay tuned to Rozana Spokesman.)