ਪਹਿਲੀ ਹਿੰਦੂ ਸਾਂਸਦ ਲੜੇਗੀ 2020 'ਚ ਅਮਰੀਕੀ ਰਾਸ਼ਟਰਪਤੀ ਦੀ ਚੋਣ
Published : Jan 12, 2019, 6:33 pm IST
Updated : Jan 12, 2019, 6:33 pm IST
SHARE ARTICLE
Tulsi Gabbard
Tulsi Gabbard

ਅਮਰੀਕੀ ਸੰਸਦ ਦੀ ਪਹਿਲੀ ਹਿੰਦੂ ਸੰਸਦ ਤੁਲਸੀ ਗਬਾਰਡ ਨੇ ਕਿਹਾ ਹੈ ਕਿ ਉਹ 2020 ਦੇ ਰਾਸ਼ਟਰਪਤੀ ਚੋਣਾ ਚ ਦਾਵੇਦਾਰੀ ਪੇਸ਼ ਕਰੇਗੀ। ਤੁਲਸੀ ਨੇ ਕਿਹਾ ਹੈ ਕਿ ...

ਵਾਸ਼ਿੰਗਟਨ: ਅਮਰੀਕੀ ਸੰਸਦ ਦੀ ਪਹਿਲੀ ਹਿੰਦੂ ਸੰਸਦ ਤੁਲਸੀ ਗਬਾਰਡ ਨੇ ਕਿਹਾ ਹੈ ਕਿ ਉਹ 2020 ਦੇ ਰਾਸ਼ਟਰਪਤੀ ਚੋਣਾ ਚ ਦਾਵੇਦਾਰੀ ਪੇਸ਼ ਕਰੇਗੀ। ਤੁਲਸੀ ਨੇ ਕਿਹਾ ਹੈ ਕਿ ਅਗਲੇ ਹਫਤੇ ਉਹ ਇਸ ਦਾ ਰਸਮੀ ਐਲਾਨ ਕਰੇਗੀ। ਸੰਸਦ ਐਲਿਜਾਬੇਥ ਵਾਰਨ ਤੋਂ ਬਾਅਦ 37 ਸਾਲ ਦਾ ਗਬਾਰਡ ਲੋਕਤੰਤਰ ਪਾਰਟੀ ਤੋਂ ਰਾਸ਼ਟਰਪਤੀ ਅਹੁਦੇ ਦੀ ਦੂਜੀ ਮਹਿਲਾ ਦਾਅਵੇਦਾਰ ਹੈ।

Tulsi GabbardTulsi Gabbard

ਰਾਸ਼ਟਰਪਤੀ ਡੋਨਾਲਡ ਟਰੰਪ ਨੂੰ 2020 'ਚ ਚੁਣੋਤੀ ਦੇਣ ਲਈ ਹੁਣ ਤੱਕ 12 ਤੋਂ ਜ਼ਿਆਦਾ ਡੈਮੋਕ੍ਰੇਟਿਕ ਨੇਤਾਵਾਂ ਨੇ ਰਾਸ਼ਟਰਪਤੀ ਅਹੁਦੇ ਲਈ ਅਪਣੀ ਦਾਵੇਦਾਰੀ ਦਾ ਐਲਾਨ ਕਰ ਦਿਤੀ ਹੈ।  ਹਵਾਈ ਵਲੋਂ ਅਮਰੀਕੀ ਹਾਉਸ ਆਫ ਰਿਪ੍ਰਜੇਂਟੇਟਿਵਸ ਵਿਚ ਚਾਰ ਵਾਰ ਦੀ ਲੋਕਤੰਤਰ ਸੰਸਦ ਗਬਾਰਡ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਮੈਂ ਚੋਣ 'ਚ ਖੜੇ ਹੋਣ ਲਈ ਤਿਆਰ ਹਾਂ  ਅਤੇ ਅਗਲੇ ਹਫਤੇ ਦੇ ਅੰਦਰ-ਅੰਦਰ ਰਸਮੀ ਐਲਾਨ ਕਰ ਦਵਾਂਗੀ।

Tulsi GabbardTulsi Gabbard

 
ਗਬਾਰਡ ਨੇ ਕਿਹਾ ਕਿ ਇਹ ਫੈਸਲਾ ਕਰਨ ਲਈ ਮੇਰੇ ਕੋਲ ਕਈ ਕਾਰਨ ਹੈ। ਅਮਰੀਕੀ ਲੋਕਾਂ ਦੇ ਸਾਹਮਣੇ ਮੌਜੂਦਾ ਸਮਾਂ 'ਚ ਕਈ ਚੁਨੌਤੀਆਂ ਹਨ ਅਤੇ ਮੈਂ ਇਸ ਨੂੰ ਲੈ ਕੇ ਫੀਰਕਮੰਦ ਹਾਂ ਅਤੇ ਮੈਂ ਇਸ ਦਾ ਹੱਲ ਕਰਨ  'ਚ ਮਦਦ ਕਰਨਾ ਚਾਹੁੰਦੀ ਹਾਂ। ਉਨ੍ਹਾਂ ਨੇ ਅੱਗੇ ਕਿਹਾ ਕਿ ਮੁੱਖ ਮੁੱਦਾ ਲੜਾਈ ਅਤੇ ਸ਼ਾਂਤੀ ਦਾ ਹੈ। ਮੈਂ ਇਸ 'ਤੇ ਕੰਮ ਕਰਨ ਨੂੰ ਲੈ ਕੇ ਉਮੀਦਵਾਰ ਹਾਂ ਅਤੇ ਢੁੰਗਾਈ 'ਚ ਜਾ ਕੇ ਇਸ 'ਤੇ ਗੱਲ ਕਰਾਂਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement