
ਵਧੇਰੇ ਜਾਣਕਾਰੀ ਲਈ ਕਰੋ ਕਾਲ (73075-30886), (85910-18586)
ਮੁਹਾਲੀ - ਅੱਜ ਕੱਲ੍ਹ ਵਿਦੇਸ਼ ਜਾਣ ਦਾ ਕਰੇਜ਼ ਇੰਨਾ ਕੁ ਵਧ ਗਿਆ ਹੈ ਕਿ ਲੋਕ ਵਿਦੇਸ਼ ਜਾਣ ਲਈ ਗਲਤ ਹਥਕੰਢੇ ਵੀ ਅਪਣਾਉਂਦੇ ਹਨ ਮਤਲਬ ਕਿ ਗੈਰਕਾਨੂੰਨੀ ਤਰੀਕੇ ਨਾਲ ਵੀ ਵਿਦੇਸ਼ ਜਾਣਾ ਸ਼ੁਰੂ ਕਰ ਦਿੰਦੇ ਹਨ ਅਤੇ ਉੱਥੇ ਜਾ ਕੇ ਉਹ ਫਸ ਜਾਂਦੇ ਹਨ ਪਰ ਹੁਣ ਵਿਦੇਸ਼ ਜਾਣ ਦੇ ਚਾਹਵਾਨਾਂ ਲਈ ਇਹ ਜ਼ਰੂਰੀ ਖ਼ਬਰ ਹੈ ਕਿ ਵਿਦੇਸ਼ ਜਾਣ ਲਈ ਹੁਣ ਚਾਹੇ ਕਿਸੇ ਕੋਲ ਕੋਈ ਦਸਤਾਵੇਜ਼ ਅਧੂਰਾ ਹੈ ਜਾਂ ਫਿਰ ਬਾਰਵੀਂ ਜਮਾਤ ਵਿਚੋਂ ਨੰਬਰ ਘੱਟ ਹਨ ਉਹ ਤਾਂ ਵੀ ਵਿਦੇਸ਼ ਅਸਾਨੀ ਨਾਲ ਜਾ ਸਕਦੇ ਹਨ। ਇਹ ਕਹਿਣਾ ਹੈ ਦੁਨੀਆ ਭਰ ਵਿਚ ਮਸ਼ਹੂਰ ਇਮੀਗ੍ਰੇਸ਼ਨ ਏਜੰਟ ਵਿਨੈ ਹੈਰੀ ਦਾ।
ਉਹਨਾਂ ਦਾ ਕਹਿਣਾ ਹੈ ਕਿ ਜੇ ਕੋਈ ਵੀ ਵਿਦਿਆਰਥੀ 12 ਵਿਚੋਂ ਫੇਲ੍ਹ ਵੀ ਹੋਇਆ ਹੈ ਜਾਂ ਫਇਰ ਉਹਨਾਂ ਦੇ 40 ਪ੍ਰਤੀਸ਼ਤ ਤੱਕ ਨੰਬਰ ਹਨ ਤਾਂ ਉਹ ਉਹਨਾਂ ਤੱਕ ਪਹੁੰਚ ਕਰਨ ਉਹ ਵਿਅਕਤੀ ਨੂੰ ਜਿੱਥੇ ਉਹ ਕਹੇਗਾ ਉੱਥੇ ਤੱਕ ਪਹੁੰਚਾਉਣਗੇ ਤੇ ਜਦੋਂ ਵਿਅਕਤੀ ਦਾ ਵੀਜ਼ਾ ਆ ਗਿਆ ਅਤੇ ਉਹ ਵਿਦੇਸ਼ ਪੁੱਜ ਗਿਆ ਪੈਸੇ ਉਸ ਤੋਂ ਬਾਅਦ ਲਏ ਜਾਣਗੇ।
Vinay Hari
ਉਹਨਾਂ ਦਾ ਕਹਿਣਾ ਹੈ ਕਿ ਵਿਅਕਤੀ ਇੱਥੋਂ ਸਟੱਡੀ ਵੀਜ਼ਾ 'ਤੇ ਜਾਵੇਗਾ ਉਸ ਨੂੰ ਵੀਜ਼ਾ ਵੀ ਪੱਕੇ ਤੌਰ 'ਤੇ ਮਿਲੇਗਾ ਕਿਉਂਕਿ ਉਹਨਾਂ ਦੇ ਲਈ ਖ਼ਾਸ ਤੌਰ 'ਤੇ ਕੋਰਸ ਬਣਾਏ ਗਏ ਹਨ ਜਿਨ੍ਹਾਂ ਨੂੰ ਫਾਊਂਡੇਸ਼ਨ ਕੋਰਸ ਆਖਦੇ ਹਨ। ਵਿਨੈ ਹੈਰੀ ਨੇ ਕਿਹਾ ਕਿ ਜੇ ਅੰਬੈਸੀ ਨੰਬਰ ਘੱਟ ਹੋਣ 'ਤੇ ਵੀਜ਼ਾ ਨਹੀਂ ਵੀ ਦੇ ਰਹੀ ਤਾਂ ਉਹ ਵਿਦੇਸ਼ ਵਿਚ 12ਵੀਂ ਕਰਨ ਲਈ ਵੀ ਜਾ ਸਕਦਾ ਹੈ ਤੇ ਉੱਥੇ ਜਾ ਕੇ ਵੀ ਆਈਲੈਟਸ ਦਾ ਕੋਰਸ ਕੀਤਾ ਜਾ ਸਕਦਾ ਹੈ।
ਵਿਨੈ ਹੈਰੀ ਨੇ ਕਿਹਾ ਕਿ ਉਹਨਾਂ ਨੇ ਅਜਿਹੇ ਲੋਕਾਂ ਨੂੰ ਵਿਦੇਸ਼ ਭੇਜ ਦਿੱਤਾ ਹੈ ਜੋ ਕਿ 4-5 ਸਾਲਾਂ ਤੋਂ ਵਿਦੇਸ਼ ਜਾਣ ਲਈ ਧੱਕੇ ਖਾ ਰਹੇ ਸਨ। ਉਹਨਾਂ ਨੇ ਇਸ ਸਾਲ ਗਰੀਬ ਲੋਕਾਂ ਨੂੰ ਵਿਦੇਸ਼ ਭੇਜਣ ਦਾ ਟੀਚਾ ਰੱਖਿਆ ਹੈ। ਇਸ ਦੇ ਨਾਲ ਇਕ ਖਾਸ ਗੱਲ ਇਹ ਵੀ ਹੈ ਕਿ ਜਿਹੜੇ ਗਰੀਬ ਬੱਚੇ ਹਨ ਤੇ ਉਹਨਾਂ ਦੇ ਨੰਬਰ ਵੀ ਵਧੀਆ ਹਨ ਆਈਲੈਟਸ ਵਿਚੋਂ ਬੈਂਡ ਵੀ ਵਧੀਆ ਹਨ
Vinay Hari
ਪਰ ਉਹਨਾਂ ਕੋਲ ਪੈਸੇ ਨਹੀਂ ਹਨ ਵਿਦੇਸ਼ ਜਾਣ ਲਈ ਉਹਨਾਂ ਦੀ ਸਕਾਲਰਸ਼ਿਪ ਲੱਗਦੀ ਹੈ। ਯੂਨੀਵਰਸਿਟੀਆਂ 70 ਪ੍ਰਤੀਸ਼ਤ ਤੱਕ ਸਕਾਲਰਸ਼ਿਪ ਦਿੰਦੀਆਂ ਹਨ ਤੇ ਉਹ ਅਪਣੇ ਵੱਲੋਂ ਵੀ ਸਕਾਲਰਸ਼ਿਪ ਲਗਾਉਂਦੇ ਹਨ। ਉਹਨਾਂ ਨੇ ਇਹ ਖਾਸ ਤੌਰ 'ਤੇ ਕਿਹਾ ਕਿ ਜੇ ਕਿਸੇ ਕੋਲ ਵੀ ਪੈਸੇ ਨਹੀਂ ਹਨ ਗਰੀਬ ਤੋਂ ਗਰੀਬ ਪਰਿਵਾਰ ਹੋਵੇ ਉਹ ਵਿਨੈ ਹੈਰੀ ਕੋਲ ਪਹੁੰਚ ਕਰਨ ਉਸ ਦੀ ਮਦਦ ਕੀਤੀ ਜਾਵੇਗੀ। ਇਸ ਤੋਂ ਇਲਾਵਾ ਵਿਨੈ ਹੈਰੀ ਨੇ ਕਿਹਾ ਕਿ ਜੇ ਉਹਨਾਂ ਕੋਲ ਆਉਣਾ ਵੀ ਹੈ ਤਾਂ ਚਾਹੇ ਜੇਬ੍ਹ ਵਿਚ ਪੈਸੇ ਨਾ ਲੈ ਕੇ ਆਇਓ ਪਰ ਅਪਣਾ 40 ਪ੍ਰਤੀਸ਼ਤ ਵਾਲਾ ਸਰਟੀਫਿਕੇਟ ਜ਼ਰੂਰ ਲੈ ਕੇ ਆਓ ਅਤੇ ਪੈਸੇ ਸਾਰੇ ਵੀਜ਼ਾ ਲੱਗਣ ਤੋਂ ਬਾਅਦ ਲਏ ਜਾਣਗੇ।