ਖ਼ਬਰਾਂ |

ਤਾਜ਼ਾ |

ਸਿਆਟਲ ਦੇ ਸੀਟੇਕ ਸ਼ਹਿਰ ਦੇ ਮੇਅਰ ਵਲੋਂ 14 ਅਪ੍ਰੈਲ ਨੂੰ ਸਿੱਖ ਦਿਵਸ ਵਜੋੋਂ ਮਨਾਉਣ ਦਾ ਫ਼ੈਸਲਾ
Published : Apr 12, 2018, 1:47 pm IST
Updated : Apr 12, 2018, 1:47 pm IST
SHARE ARTICLE
Sikhs
Sikhs

ਸੀਟੇਕ ਸ਼ਹਿਰ ਦੇ ਮੇਅਰ ਨੇ ਵਿਸਾਖ਼ੀ ਮੌਕੇ 14 ਅਪ੍ਰੈਲ ਨੂੰ ਸਿੱਖ ਹੈਰੀਟੇਜ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਲਿਆ ਹੈ।

ਸਿਆਟਲ: ਸੀਟੇਕ ਸ਼ਹਿਰ ਦੇ ਮੇਅਰ ਨੇ ਵਿਸਾਖ਼ੀ ਮੌਕੇ 14 ਅਪ੍ਰੈਲ ਨੂੰ ਸਿੱਖ ਹੈਰੀਟੇਜ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਲਿਆ ਹੈ। ਇਸ ਮੌਕੇ ਸ਼ਹਿਰ ਦੇ ਮੇਅਰ ਮਾਈਕਲ ਨੇ ਕੈਂਟ ਕੌਂਸਲ ਮੈਂਬਰ ਸਤਵਿੰਦਰ ਕੌਰ ਅਤੇ ਪੰਜਾਬੀ ਭਾਈਚਾਰੇ ਦੇ ਨੁਮਾਇੰਦਿਆਂ ਨੂੰ ਘੋਸ਼ਣਾ ਪੱਤਰ ਸੌਂਪਿਆ। SikhsSikhsਮੌਕੇ ਤੇ ਗੁਰਦੁਆਰਾ ਸਿੱਖ ਸਭਾ ਰੈਨਟਨ ਦੇ ਸਾਬਕਾ ਪ੍ਰਧਾਨ ਗੁਰਦੇਵ ਸਿੰਘ ਮਾਨ, ਜਸਵਿੰਦਰ ਸਿੰਘ, ਜਗਦੇਵ ਸਿੰਘ ਧਾਲੀਵਾਲ, ਹੀਰਾ ਸਿੰਘ ਭੁੱਲਰ ਸਮੇਤ ਕਈ ਅਹਿਮ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ ਅਤੇ ਸਿਟੀ ਮੇਅਰ ਤੇ ਕੌਂਸਲ ਮੈਂਬਰਾਂ ਦਾ ਧੰਨਵਾਦ ਕੀਤਾ। ਪੰਜਾਬੀ ਭਾਈਚਾਰੇ ਦੇ ਨੁਮਾਇੰਦਿਆਂ ਵੱਲੋਂ ਸੀਟੇਕ ਦੇ ਮੇਅਰ, ਪੁਲਿਸ ਚੀਫ਼ ਤੇ ਕੌਂਸਲ ਮੈਂਬਰਾਂ ਨੂੰ 26 ਮਈ ਨੂੰ ਸੌਵੇਅਰ ਸੈਂਟਰ ਕੈਂਟ ਵਿੱਚ ਖ਼ਾਲਸਾ ਡੇਅ ਪਰੇਡ ਵਿੱਚ ਪਹੁੰਚਣ ਲਈ ਸੱਦਾ ਪੱਤਰ ਵੀ ਸੌਂਪਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬ 'ਚ ਹੁਣ ਨਹੀਂ ਹੋਵੇਗੀ ਬੇਅਦਬੀ! ਬਣ ਗਿਆ ਸਖ਼ਤ ਕਾਨੂੰਨ, ਉਮਰ ਕੈਦ ਦੀ ਹੋਵੇਗੀ ਸਜ਼ਾ

20 Apr 2026 1:44 PM

Punjab ਦੀ ਤਰਜ਼ 'ਤੇ Haryana 'ਚ ਵੀ ਬਣਾਇਆ ਜਾਵੇ ਬੇਅਦਬੀ ਕਾਨੂੰਨ : Jagdish Singh Jhinda | Beadbi Bill

20 Apr 2026 1:43 PM

Bhai Manpreet Singh Kanpuri ਨੂੰ ਜਥੇ 'ਚੋ ਬਰਖਾਸਤ ਕਰਨ 'ਤੇ ਜਥੇ ਦੇ ਮੁੱਖ ਬੁਲਾਰੇ Bhai RP Singh ਦਾ Interview

19 Apr 2026 12:29 PM

ਅਹਿਮ ਮੁੱਦੇ 'ਤੇ ਦੇਖੋ The Spokesman Debate

18 Apr 2026 3:05 PM

ਰਿਸ਼ਤੇ ਹੋਏ ਤਾਰ-ਤਾਰ, ਛੋਟੇ ਭਰਾ ਨੇ ਵੱਡੇ ਭਰਾ ਨੂੰ ਬੇਰਹਿਮੀ ਨਾਲ ਉਤਾਰਿਆ ਮੌ.ਤ ਦੇ ਘਾਟ

17 Apr 2026 3:07 PM
Advertisement