ਮਾਲੀ 'ਚ ਸੰਯੁਕਤ ਰਾਸ਼ਟਰ ਦੇ 3 ਸ਼ਾਂਤੀਦੂਤਾਂ ਦੀ ਹਤਿਆ
Published : May 12, 2020, 9:34 am IST
Updated : May 12, 2020, 9:34 am IST
SHARE ARTICLE
File Photo
File Photo

ਉਤਰੀ ਮਾਲੀ ਵਿਚ ਸੰਯੁਕਤ ਰਾਸ਼ਟਰ ਦੇ ਇਕ ਕਾਫ਼ਲੇ ਉਤੇ ਬਾਰੂਦ ਦੀ ਸੁਰੰਗ ਦੇ ਰਾਹੀਂ ਕੀਤੇ ਗਏ ਹਮਲੇ ਵਿਚ ਚਾੜ ਦੇ ਤਿੰਨ ਸਾਂਤੀਦੂਤ ਦੀ ਮੌਤ ਹੋ ਗਈ ਅਤੇ ਚਾਰ

ਸੰਯੁਕਤ ਰਾਸ਼ਟਰ, 11 ਮਈ: ਉਤਰੀ ਮਾਲੀ ਵਿਚ ਸੰਯੁਕਤ ਰਾਸ਼ਟਰ ਦੇ ਇਕ ਕਾਫ਼ਲੇ ਉਤੇ ਬਾਰੂਦ ਦੀ ਸੁਰੰਗ ਦੇ ਰਾਹੀਂ ਕੀਤੇ ਗਏ ਹਮਲੇ ਵਿਚ ਚਾੜ ਦੇ ਤਿੰਨ ਸਾਂਤੀਦੂਤ ਦੀ ਮੌਤ ਹੋ ਗਈ ਅਤੇ ਚਾਰ ਹੋਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ।  ਸੰਯੁਕਤ ਰਾਸ਼ਟਰ ਦੇ ਬੁਲਾਰੇ ਸਟੀਫ਼ਨ ਡੁਜਾਰਿਕ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਨਰਲ ਸਕੱਤਰ ਐਂਟੋਨੀਓ ਗੁਤਾਰਸ ਨੇ ਸ਼ਾਂਤੀ ਦੂਤਾਂ ਉੱਤੇ ਹਮਲਾ ਦੀ ਨਿੰਦਦਾ ਕੀਤੀ ਹੈ। ਉਹ ਹਮਲਾ ਅੰਤਰਰਾਸ਼ਟਰੀ ਕਾਨੂੰਨ ਤਹਿਤ ਯੁੱਧ ਅਪਰਾਧੀ ਦਰਜੇ ਵਿਚ ਆ ਸਕਦਾ ਹੈ।

File photoFile photo

ਡੁਜਾਰਿਕ ਨੇ ਕਿਹਾ ਕਿ ਜਨਰਲ ਸਕੱਤਰ ਨੇ ਮਾਲੀ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹ ਇਸ ਘਟਨਾ ਨੂੰ ਅੰਦਾਮ ਦੇਣ ਵਾਲੇ ਆਰੋਪੀਆਂ ਦੀ ਪਹਿਚਾਣ ਕਰ ਵਿਚ ਕੋਈ ਕਸਰ ਬਾਕੀ ਨਾ ਰੱਖੇ ਤਾਕਿ ਉਨ੍ਹਾਂ ਨਿਆਂ ਦੇ ਕਠਘਰੇ ਵਿਚ ਲਿਆ ਜਾ ਸਕੇ। ਸਾਲ 2015 ਵਿਚ ਹੋਏ ਸ਼ਾਂਤੀ ਸਮਝੌਤੇ ਦੇ ਬਾਵਜੂਦ ਕਿਦਾਲ ਵਿਚ ਹਿੰਸਾ ਦਾ ਦੌਰ ਜਾਰੀ ਹੈ। ਇਹ ਸਮਝੌਤ ਸਰਕਾਰ ਅਤੇ ਅਤਿਵਾਦੀਆਂ ਦੇ ਵਿਚ ਹੋਇਆ ਸੀ। ਸਾਲ 2016 ਵਿਚ ਹੋਏ ਇਕ ਹਮਲੇ ਵਿਚ ਸੱਤ ਸਾਂਤੀਸੂਦ ਮਾਰੇ ਗਏ ਸੀ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement