Air India Ahmedabad plane crash : ਵੋਲੋਦੀਮੀਰ ਜ਼ੈਲੇਸਕੀ ਭਾਰਤ ’ਚ ਜਹਾਜ਼ ਹਾਦਸੇ ’ਤੇ ਪੀਐਮ ਮੋਦੀ ਨਾਲ ਪ੍ਰਗਟਾਇਆ ਦੁੱਖ 

By : BALJINDERK

Published : Jun 12, 2025, 5:49 pm IST
Updated : Jun 12, 2025, 5:49 pm IST
SHARE ARTICLE
ਵੋਲੋਦੀਮੀਰ ਜ਼ੈਲੇਸਕੀ ਭਾਰਤ ’ਚ ਜਹਾਜ਼ ਹਾਦਸੇ ’ਤੇ ਪੀਐਮ ਮੋਦੀ ਨਾਲ ਪ੍ਰਗਟਾਇਆ ਦੁੱਖ 
ਵੋਲੋਦੀਮੀਰ ਜ਼ੈਲੇਸਕੀ ਭਾਰਤ ’ਚ ਜਹਾਜ਼ ਹਾਦਸੇ ’ਤੇ ਪੀਐਮ ਮੋਦੀ ਨਾਲ ਪ੍ਰਗਟਾਇਆ ਦੁੱਖ 

Air India Ahmedabad plane crash : ਇਸ ਦੁਖਦਾਈ ਦਿਨ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਦੇ ਸਾਰੇ ਲੋਕਾਂ ਨਾਲ ਸੰਵੇਦਨਾ ਪ੍ਰਗਟਾਈ

Air India Ahmedabad plane crash : ਅੱਜ ਅਹਿਮਦਾਬਾਦ ਤੋਂ ਗੈਟਵਿਕ (ਯੂਕੇ) ਜਾ ਰਹੀ ਫਲਾਈਟ ਨੰਬਰ ਏਆਈ 171 ਦਾ ਬੋਇੰਗ 787 ਜਹਾਜ਼ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਵਿੱਚ 242 ਲੋਕ ਸਵਾਰ ਸਨ, ਜਿਨ੍ਹਾਂ ਵਿੱਚ 12 ਚਾਲਕ ਦਲ ਦੇ ਮੈਂਬਰ ਵੀ ਸ਼ਾਮਲ ਸਨ।

ਇਸ ਮੌਕੇ ਵੋਲੋਦੀਮੀਰ ਜ਼ੈਲੇਸਕੀ ਨੇ ਭਾਰਤ ’ਚ ਜਹਾਜ਼ ਹਾਦਸੇ ’ਤੇ ਪੀਐਮ ਮੋਦੀ ਨਾਲ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਹੈ ਕਿ ‘‘ਇਹ ਬਹੁਤ ਦੁਖਦਾਈ ਖ਼ਬਰ ਹੈ। ਇਸ ਦੁਖਦਾਈ ਦਿਨ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਦੇ ਸਾਰੇ ਲੋਕਾਂ ਪ੍ਰਤੀ ਮੇਰੀਆਂ ਡੂੰਘੀਆਂ ਸੰਵੇਦਨਾਵਾਂ ਹਨ। ਸਾਡੀਆਂ ਭਾਵਨਾਵਾਂ ਭਾਰਤ, ਯੂਕੇ, ਪੁਰਤਗਾਲ ਅਤੇ ਕੈਨੇਡਾ ਵਿੱਚ ਸਾਰੇ ਪੀੜਤਾਂ ਦੇ ਰਿਸ਼ਤੇਦਾਰਾਂ ਅਤੇ ਨਜ਼ਦੀਕੀਆਂ ਨਾਲ ਹਨ। ਅਸੀਂ ਇਸ ਦੁਖਦਾਈ ਦਿਨ 'ਤੇ ਤੁਹਾਡੇ ਨਾਲ ਦੁੱਖ ਨੂੰ ਸਾਂਝਾ ਕਰਦੇ ਹਾਂ। ਅਸੀਂ ਸਾਰੇ ਵੱਧ ਤੋਂ ਵੱਧ ਜਾਨਾਂ ਬਚਾਉਣ ਲਈ ਪ੍ਰਾਰਥਨਾ ਕਰਦੇ ਹਾਂ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਹਾਂ।’’

(For more news apart from expresses condolences to PM Modi over plane crash in India News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement