
ਸੋਸ਼ਲ ਮੀਡੀਆ 'ਤੇ ਇਕ ਫੋਟੋ Viral Photo of 'DEAD' waitress! ਦੇ ਨਾਂਅ ਤੋਂ ਵਾਇਰਲ ਹੈ।
ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਦੁਨੀਆਂ ਦੀ ਗੱਲ ਕਰੀਏ ਜੇਕਰ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ ਛੇ ਲੱਖ, 13 ਹਜ਼ਾਰ, 436 ਨਵੇਂ ਮਾਮਲੇ ਸਾਹਮਣੇ ਆਏ ਹਨ। ਮਹਾਮਾਰੀ ਕਾਰਨ ਦੁਨੀਆਂ ਭਰ 'ਚ ਲੱਖਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਕਰੋੜਾਂ ਲੋਕ ਇਸ ਤੋਂ ਪ੍ਰਭਾਵਿਤ ਹਨ।
ਕੋਰੋਨਾ ਦਾ ਅਸਰ ਕਈ ਤਰ੍ਹਾਂ ਦੇ ਕਾਰੋਬਾਰਾਂ 'ਤੇ ਵੀ ਪਿਆ ਹੈ। ਖਾਣ-ਪੀਣ ਨਾਲ ਜੁੜੇ ਕਾਰੋਬਾਰ ਇਸ ਤੋਂ ਬਹੁਤ ਪ੍ਰਭਾਵਿਤ ਹੋ ਹਨ।
ਸੋਸ਼ਲ ਮੀਡੀਆ 'ਤੇ ਵਾਇਰਲ Viral Photo of 'DEAD' waitress
ਇਸ ਲਈ ਹੁਣ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਇਕ ਫੋਟੋ Viral Photo of 'DEAD' waitress! ਦੇ ਨਾਂਅ ਤੋਂ ਵਾਇਰਲ ਹੈ। ਇਸ ਵਾਇਰਲ ਤਸਵੀਰ 'ਚ ਇਕ ਵੇਟ੍ਰਐਸ ਨੇ ਡੈਡ ਬੌਡੀ ਜਿਹਾ ਪੋਜ਼ ਦਿੱਤਾ ਹੈ। ਇਹ ਤਸਵੀਰ ਸਪੇਨ ਦੀ ਹੈ। ਕੋਰੋਨਾ ਵਾਇਰਸ ਨੇ ਉੱਥੇ ਇਕ ਅਜਿਹਾ ਸੰਕਟ ਪੈਦਾ ਕੀਤਾ ਹੈ ਕਿ ਲੋਕ ਰੈਸਟੋਰੈਂਟ 'ਚ ਜਾਣ ਤੋਂ ਬਚ ਰਹੇ ਹਨ।