ਪਕਿ ਸਰਕਾਰ ਦਾ ਇਤੀਹਾਸਿਕ ਫੈਸਲਾ, ਬੋਤਲ ਬੰਦ ਪਾਣੀ 'ਤੇ ਲਗਾਇਆ 1 ਰੁਪਏ ਦਾ ਟੈਕਸ 
Published : Jan 13, 2019, 10:54 am IST
Updated : Jan 13, 2019, 10:54 am IST
SHARE ARTICLE
Court 1 rupee fee charged on bottled water
Court 1 rupee fee charged on bottled water

ਕਿਸਤਾਨ  ਦੇ ਸੁਪ੍ਰੀਮ ਕੋਰਟ ਨੇ ਅਪਣੇ ਇਕ ਇਤਿਹਾਸਿਕ ਫੈਸਲੇ 'ਚ ਬੋਤਲਬੰਦ ਪਾਣੀ ਅਤੇ ਪਾਣੀ ਪਦਾਰਥ ਵੇਚਣ ਵਾਲੀ ਕੰਪਨੀਆਂ ਨੂੰ ਆਦੇਸ਼ ਦਿਤਾ ਹੈ ਕਿ ਉਹ ਹਰ ਇਕ ਇਕ...

ਇਸਲਾਮਾਬਾਦ: ਕਿਸਤਾਨ  ਦੇ ਸੁਪ੍ਰੀਮ ਕੋਰਟ ਨੇ ਅਪਣੇ ਇਕ ਇਤਿਹਾਸਿਕ ਫੈਸਲੇ 'ਚ ਬੋਤਲਬੰਦ ਪਾਣੀ ਅਤੇ ਪਾਣੀ ਪਦਾਰਥ ਵੇਚਣ ਵਾਲੀ ਕੰਪਨੀਆਂ ਨੂੰ ਆਦੇਸ਼ ਦਿਤਾ ਹੈ ਕਿ ਉਹ ਹਰ ਇਕ ਇਕ ਲਿਟਰ ਜ਼ਮੀਨ ਜਲ ਕੱਢਣ 'ਤੇ ਇਕ ਰੁਪਿਆ ਅਦਾ ਕੀਤਾ ਜਾਵੇਗਾ। 

1 rupee fee charged on bottled water1 rupee fee charged on bottled water

ਅਦਾਲਤ ਨੇ ਇਹ ਆਦੇਸ਼ ਬਿਨਾਂ ਕੋਈ ਫ਼ੀਸ ਦਿਤੇ ਜ਼ਮੀਨਦੋਜ਼ ਪਾਣੀ ਨੂੰ ਕੱਢ ਕੇ ਉਸ ਦੀ ਵਿਕਰੀ ਕਰਨ ਅਤੇ ਇਨਸਾਨਾਂ ਦੁਆਰਾ ਉਸ ਦੀ ਵਰਤੋਂ ਕੀਤੇ ਜਾਣ ਤੋਂ ਪਹਿਲਾਂ ਉਸ ਦੀ ਗੁਣਵੱਤਾ ਦੀ ਜਾਂਚ ਨਾ ਹੋਣ ਨਾਲ ਜੁੜੇ ਮਾਮਲੇ ਵਿਚ ਖ਼ੁਦ ਗੰਭੀਰਤਾ ਦਿਖਾਈ ਹੈ। ਇਸ ਪਰਿਕ੍ਰੀਆ ਨਾਲ ਇਕੱਠੇ ਕੀਤੇ ਗਏ ਮਾਮਲਾ ਦੀ ਵਰਤੋਂ  ਦਾਇਮੇਰ-ਬਾਸ਼ਾ ਅਤੇ ਮੁਹਮੰਦ ਬੰਨ੍ਹ ਬਣਾਉਣ 'ਚ ਕੀਤਾ ਜਾਵੇਗਾ।

1 rupee fee charged on bottled water1 rupee fee charged on bottled water

ਪ੍ਰਧਾਨ ਜੱਜ ਸਾਕਿਬ ਨਿਸਾਰ ਨੇ ਅਪਣੇ ਫੈਸਲੇ 'ਚ ਸੂਬਾ ਸਰਕਾਰਾਂ ਅਤੇ ਇਸਲਾਮਾਬਾਦ ਰਾਜਧਾਨੀ ਖੇਤਰੀ ਪ੍ਰਸ਼ਾਸਨ ਤੋਂ ਖਾਤੇ ਖੋਲ੍ਹਣ ਨੂੰ ਕਿਹਾ ਹੈ ਤਾਂ ਜੋ ਇਸ 'ਚ ਧਨਰਾਸ਼ੀ ਜਮਾਂ ਕੀਤੀ ਜਾ ਸਕੇ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement