ਸਕੂਲ ਵੈਨ ‘ਚ ਅੱਗੇ ਵਾਲੀ ਸੀਟ ‘ਤੇ ਕੁੜੀਆਂ ਲਈ ਮਨਾਹੀ, ਪਾਕਿ ਦਾ ਤੁਗਲਕੀ ਫ਼ਰਮਾਨ
Published : Feb 14, 2021, 7:31 pm IST
Updated : Feb 14, 2021, 7:31 pm IST
SHARE ARTICLE
Pakistan School Girls
Pakistan School Girls

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਗ੍ਰਹਿ ਰਾਜ ਖੈਬਰ ਪਖਤੂਨਖਵਾ...

ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਗ੍ਰਹਿ ਰਾਜ ਖੈਬਰ ਪਖਤੂਨਖਵਾ ਵਿੱਚ ਪੁਲਿਸ ਦੇ ਤੁਗਲਕੀ ਫਰਮਾਨ ਨਾਲ ਹੜਕੰਪ ਮਚਾ ਹੋਇਆ ਹੈ। ਪੁਲਿਸ ਨੇ ਕਿਹਾ ਹੈ ਕਿ ਸਕੂਲ ਵੈਨ ਦੀ ਅੱਗੇ ਦੀਆਂ ਸੀਟਾਂ ਉੱਤੇ ਲੜਕੀਆਂ ਅਤੇ ਔਰਤਾਂ ਨੂੰ ਨਾ ਬੈਠਾਇਆ ਜਾਵੇ।

Imran KhanImran Khan

ਪੁਲਿਸ ਦੇ ਇਸ ਫਰਮਾਨ ਤੋਂ ਬਾਅਦ ਵਿਰੋਧੀ ਪਾਰਟੀਆਂ ਤਿੱਖੇ ਨਿਸ਼ਾਨੇ ਸ਼ਾਧ ਰਹੀਆਂ ਹਨ। ਦਰਅਸਲ, ਪਾਕਿਸਤਾਨ ਵਿੱਚ ਸਕੂਲੀ ਲੜਕੀਆਂ ਦੇ ਜਬਰ ਜਨਾਹ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀ ਹਨ, ਜਿਸ ‘ਤੇ ਲਗਾਮ ਲਗਾਉਣ ਲਈ ਪੁਲਿਸ ਨੇ ਇਹ ਹੁਕਮ ਜਾਰੀ ਕੀਤਾ ਹੈ।

VanSchool Van

ਅੱਗੇ ਦੀ ਸੀਟ ਉੱਤੇ ਲੜਕੀਆਂ ਦੇ ਬੈਠਣ ਉੱਤੇ ਰੋਕ

Pakistan Pakistan

ਖੈਬਰ ਪਖਤੂਨਖਵਾ ਦੇ ਮਨਸੇਰਾ ਟਰੈਫਿਕ ਪੁਲਿਸ ਨੇ ਹੁਕਮ ਵਿੱਚ ਕਿਹਾ ਹੈ ਕਿ ਜਿਲ੍ਹੇ ਭਰ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਬੱਚੀਆਂ ਨੂੰ ਕੋਇਲ-ਐਂਡ-ਡਰਾਪ ਸੇਵਾ ਪ੍ਰਦਾਨ ਕਰਨ ਵਾਲੇ ਵੈਨ ਚਾਲਕਾਂ ਦੇ ਹੱਥਾਂ ਉਤਪੀੜਨ ਨੂੰ ਰੋਕਣ ਦੇ ਉਪਾਅ ਕੀਤੇ ਜਾ ਰਹੇ ਹਨ। ਇਸ ਲਈ, ਸਾਰੇ ਵੈਨ ਚਾਲਕਾਂ ਨੂੰ ਆਦੇਸ਼ ਦਿੱਤਾ ਜਾਂਦਾ ਹੈ ਕਿ ਉਹ ਅੱਗੇ ਦੀ ਸੀਟ ਉੱਤੇ ਲੜਕੀਆਂ ਅਤੇ ਔਰਤਾਂ ਨੂੰ ਨਹੀਂ ਬੈਠਾਉਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM
Advertisement