ਬਿਨਾਂ ਰੋਕ-ਟੋਕ ਦੇ ਏਅਰਪੋਰਟ 'ਤੇ ਦਿਖਿਆ ਬੱਚਿਆਂ ਦਾ ਖਤਰਨਾਕ ਸਟੰਟ
Published : Nov 14, 2018, 7:26 pm IST
Updated : Nov 14, 2018, 7:26 pm IST
SHARE ARTICLE
Children's dangerous stunts
Children's dangerous stunts

ਪਾਰਕ ਵਿਚ ਸਲਾਈਡਿੰਗ ਕਰਦੇ ਹੋਏ ਬੱਚਿਆਂ ਨੂੰ ਤਾਂ ਤੁਸੀਂ ਖੂਬ ਵੇਖਿਆ ਹੋਵੇਗਾ,  ਕੀ ਕਦੇ ਐਸਕਲੇਟਰ ਦੇ ਸਹਾਰੇ ਸਲਾਈਡ ਕਰਦੇ ਵੇਖਿਆ ਹੈ। ਜੇ ਨਹੀਂ ਵੇ

ਲਾਹੌਰ : (ਪੀਟੀਆਈ) ਪਾਰਕ ਵਿਚ ਸਲਾਈਡਿੰਗ ਕਰਦੇ ਹੋਏ ਬੱਚਿਆਂ ਨੂੰ ਤਾਂ ਤੁਸੀਂ ਖੂਬ ਵੇਖਿਆ ਹੋਵੇਗਾ, ਕੀ ਕਦੇ ਐਸਕਲੇਟਰ ਦੇ ਸਹਾਰੇ ਸਲਾਈਡ ਕਰਦੇ ਵੇਖਿਆ ਹੈ। ਜੇ ਨਹੀਂ ਵੇਖਿਆ ਤਾਂ ਅਸੀਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਅਜਿਹਾ ਹੀ ਇਕ ਵੀਡੀਓ ਜੋ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਜਾ ਰਿਹਾ ਹੈ।  ਵੀਡੀਓ ਵਿਚ ਇਸ ਦੇ ਲਾਹੌਰ ਏਅਰਪੋਰਟ ਦੇ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।  


ਵੀਡੀਓ ਵਿਚ ਬੱਚੇ ਦੋ ਐਸਕਲੇਟਰ ਦ ਵਿਚ ਦੇ ਗੈਪ ਵਿਚ ਬਹੁਤ ਬੇਫਿਕਰੀ ਦੇ ਨਾਲ ਸਲਾਈਡ ਕਰ ਰਹੇ ਹਨ ਅਤੇ ਇਹ ਸਟੰਟ ਉਨ੍ਹਾਂ ਦੇ ਲਈ ਖਤਰਨਾਕ ਹੋ ਸਕਦਾ ਸੀ ਪਰ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਣ ਵਾਲਾ ਕੋਈ ਨਜ਼ਰ ਨਹੀਂ ਆ ਰਿਹਾ ਸੀ। ਇਹ ਵੀਡੀਓ ਸਲਮਾਨ ਨਾਮ ਦੇ ਸ਼ਖਸ ਨੇ ਟਵਿਟਰ 'ਤੇ ਸ਼ੇਅਰ ਕੀਤਾ ਹੈ। ਇਹ ਵਿਅਕਤੀ ਬ੍ਰੀਟੇਨ ਵਿਚ ਰਹਿੰਦਾ ਹੈ ਅਤੇ ਬਾਇਓ ਵਿਚ ਖੁਦ ਨੂੰ ਪਾਕਿਸਤਾਨੀ ਦੱਸ ਰਿਹਾ ਹੈ। ਉਸ ਨੇ ਵੀਡੀਓ ਸ਼ੇਅਰ ਕਰਦੇ ਹੋਏ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਦੇਸ਼ ਵਿਚ ਜ਼ਿਆਦਾ ਤੋਂ ਜ਼ਿਆਦਾ ਪਾਰਕ ਬਣਾਏ ਜਾਣ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement