
ਵਧੇਰੇ ਜਾਣਕਾਰੀ ਲੈਣ ਲਈ ਤੁਸੀਂ ਇਸ ਨੰਬਰ (98157-00210) 'ਤੇ ਸੰਪਰਕ ਕਰ ਸਕਦੇ ਹੋ
ਵਾਸ਼ਿੰਗਟਨ: ਅਮਰੀਕਾ (America) ਜਾਣ ਲਈ ਵੀਜ਼ਾ ਲੈਣ ਵਾਲੇ ਭਾਰਤੀਆਂ ਲਈ ਖੁਸ਼ਖਬਰੀ ਹੈ ਅਤੇ ਜਿੰਨਾ ਵਿਦਿਆਰਥੀਆਂ ਨੇ ਸਟੱਡੀ ਵੀਜ਼ਾ ਵੀ ਲੈਣਾ ਹੈ ਉਹਨਾਂ ਲਈ ਵੀ ਇਹ ਖ਼ਬਰ ਬੇਹੱਦ ਖਾ਼ਸ ਹੈ। ਅੱਜ ਕੱਲ੍ਹ ਹਰ ਕੋਈ ਵਿਦੇਸ਼ ਜਾ ਕੇ ਉਚੇਰੀ ਸਿੱਖਿਆ ਹਾਸਲ ਕਰਨਾ ਚਾਹੁੰਦਾ ਹੈ ਤੇ ਹੁਣ ਵਿਦੇਸ਼ (ਅਮਰੀਕਾ) ਵਿਚ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀ ਅਪਣੀ ਮਰਜ਼ੀ ਦਾ ਕਾਲਜ ਪਸੰਦ ਕਰ ਸਕਦੇ ਹਨ ਤੇ ਉਹਨਾਂ ਨੂੰ ਕਾਲਜ ਦੀ ਫ਼ੀਸ ਵੀ ਵੀਜ਼ਾ ਲੱਗਣ ਤੋਂ ਬਾਅਦ ਦੇਣੀ ਪਵੇਗੀ। ਇਸ ਸਟੱਡੀ ਵੀਜ਼ੇ ਨੂੰ ਲੈਣ ਲਈ ਹੁਣ ਉਹਨਾਂ ਨੂੰ ਆਈਲੈਟਸ ਵੀ ਨਹੀਂ ਕਰਨੀ ਪਵੇਗੀ ਤੇ ਉਹਨਾਂ ਦਾ ਜੋ ਵੀ ਗੈਪ ਹੈ 8-10 ਸਾਲਾਂ ਦਾ ਉਹ ਵੀ ਮਨਜ਼ੂਰ ਕੀਤਾ ਜਾਵੇਗਾ।
study visa
ਇਹ ਵੀਜ਼ਾ ਲਗਵਾਉਣ ਲਈ ਵਧੇਰੇ ਜਾਣਕਾਰੀ ਲੈਣ ਲਈ ਤੁਸੀਂ ਇਸ ਨੰਬਰ (98157-00210) 'ਤੇ ਸੰਪਰਕ ਕਰ ਸਕਦੇ ਹੋ। Consultants ਦਾ ਕਹਿਣਾ ਹੈ ਕਿ ਇਹ ਵੀਜ਼ਾ ਲੱਗਣ ਤੋਂ ਬਾਅਦ ਤੁਹਾਨੂੰ 2 ਹਫ਼ਤਿਆਂ ਵਿਚ ਹੀ ਆਫਰ ਲੈਟਰ ਵੀ ਮਿਲ ਜਾਵੇਗਾ। ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਉਹਨਾਂ ਦਾ ਕਹਿਣਾ ਹੈ ਕਿ ਜੇ ਤੁਸੀਂ ਅਪਣੇ ਨਾਲ ਕਿਸੇ ਹੋਰ ਮੈਂਬਰ ਨੂੰ ਵੀ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਲੈ ਕੇ ਜਾ ਸਕਦੇ ਹੋ। ਜੇ ਹੁਣ ਤੁਸੀਂ ਵੀ ਅਪਣਆ ਵਿਦੇਸ਼ ਜਾਣ ਦਾ ਜਾਂ ਉੱਥੇ ਜਾ ਕੇ ਉਚੇਰੀ ਪੜ੍ਹਾਈ ਕਰਨ ਦਾ ਸੁਪਨਾ ਦੇਖਿਆ ਹੈ ਤਾਂ ਤੁਸੀਂ ਜਲਦ ਤੋਂ ਜਲਦ ਇਸ ਨੰਬਰ (98157-00210) 'ਤੇ ਸੰਪਰਕ ਕਰੋ ਤੇ ਜਲਦੀ ਹੀ ਵੀਜ਼ਾ ਅਪਲਾਈ ਕਰੋ।