ਇੰਡੋਨੇਸ਼ੀਆ 'ਚ ਪੁਲਿਸ ਹੈਡਕੁਆਰਟਰ 'ਤੇ ਹਮਲਾ, ਇਕ ਅਧਿਕਾਰੀ ਅਤੇ ਤਿੰਨ ਅਤਿਵਾਦੀਆਂ ਦੀ ਮੌਤ
Published : May 16, 2018, 1:20 pm IST
Updated : May 16, 2018, 1:20 pm IST
SHARE ARTICLE
Attack on Indonesian police headquarters
Attack on Indonesian police headquarters

ਇੰਡੋਨੇਸ਼ੀਆ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਪੁਲਿਸ ਹੈਡਕੁਆਰਟਰ 'ਤੇ ਹਮਲਾ ਕਰਨ ਵਾਲੇ ਤਿੰਨ ‘ਕਥਿਤ ਅਤਿਵਾਦੀਆਂ’ ਨੂੰ ਉਨ੍ਹਾਂ ਨੇ ਮਾਰ ਦਿਤਾ ਹੈ। ਸਥਾਨਕ...

ਜਕਾਰਤਾ, 16 ਮਈ : ਇੰਡੋਨੇਸ਼ੀਆ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਪੁਲਿਸ ਹੈਡਕੁਆਰਟਰ 'ਤੇ ਹਮਲਾ ਕਰਨ ਵਾਲੇ ਤਿੰਨ ‘ਕਥਿਤ ਅਤਿਵਾਦੀਆਂ’ ਨੂੰ ਉਨ੍ਹਾਂ ਨੇ ਮਾਰ ਦਿਤਾ ਹੈ।

Attack on Indonesian police headquartersAttack on Indonesian police headquarters

ਸਥਾਨਕ ਪੁਲਿਸ ਮੁਖੀ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਅਤਿਵਾਦੀਆਂ ਦੇ ਇਸ ਹਮਲੇ 'ਚ ਇਕ ਅਧਿਕਾਰੀ ਦੀ ਮੌਤ ਹੋ ਗਈ ਸੀ ਜਦਕਿ ਕਈ ਹੋਰ ਜ਼ਖ਼ਮੀ ਹੋ ਗਏ ਸਨ।

Attack on Indonesian police headquartersAttack on Indonesian police headquarters

ਅਤਿਵਾਦੀਆਂ ਨੇ ਮੁੱਖ ਗੇਟ 'ਤੇ ਛੋਟੀ ਵੈਨ ਦੀ ਟੱਕਰ ਮਾਰੀ ਅਤੇ ਫਿਰ ਅਧਿਕਾਰੀਆਂ 'ਤੇ ਤਲਵਾਰਾਂ ਨਾਲ ਹਮਲਾ ਕੀਤਾ ਸੀ। ਸਥਾਨਕ ਪੁਲਿਸ ਮੁਖੀ ਨਾਨਦਾਂਗ ਨੇ ਦਸਿਆ ਕਿ ਤਿੰਨ ਅਫ਼ਸਰ ਜ਼ਖ਼ਮੀ ਹੋਏ ਸਨ ਜਿਨ੍ਹਾਂ ਵਿਚੋਂ ਇਕ ਦੀ ਹਸਪਤਾਲ 'ਚ ਮੌਤ ਹੋ ਗਈ ਸੀ।

SHARE ARTICLE

ਏਜੰਸੀ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement