
ਪੜ੍ਹਾਈ ਪੂਰੀ ਹੋਣ ਉਪਰੰਤ ਵਿਦਿਆਰਥੀਆਂ ਨੂੰ ਵਰਕ ਪਰਮਿਟ ਦੇਣ ਵਿਚ ਵੀ ਸਹਾਇਤਾ ਕੀਤੀ ਜਾਵੇਗੀ। ਜਲਦ ਤੋਂ ਜਲਦ 95019-55501 ’ਤੇ ਸੰਪਰਕ ਕਰੋ।
ਲੰਡਨ: ਯੂਕੇ ਹਰ ਸਾਲ ਦੁਨੀਆ ਦੇ ਲੱਖਾਂ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ। ਇਹ ਵਿਸ਼ਵ ਦੀਆਂ ਪ੍ਰਮੁੱਖ ਅਰਥਵਿਵਸਥਾਵਾਂ ਵਿਚੋਂ ਇਕ ਹੈ ਅਤੇ ਸਮਾਜਿਕ, ਸੱਭਿਆਚਾਰਕ ਅਤੇ ਵਿਗਿਆਨਕ ਤਰੱਕੀ ਦਾ ਗੜ੍ਹ ਹੈ। ਇਸ ਦੇ ਚਲਦਿਆਂ ਹਰ ਵਿਦਿਆਰਥੀ ਦਾ ਸੁਪਨਾ ਹੁੰਦਾ ਹੈ ਕਿ ਉਹ ਯੂਕੇ ਵਿਚ ਪੜ੍ਹਾਈ ਕਰੇ। ਜੇਕਰ ਤੁਸੀਂ ਵੀ ਵਿਦਿਆਰਥੀ ਵੀਜ਼ਾ ’ਤੇ ਇੰਗਲੈਂਡ ਜਾਣ ਦੇ ਚਾਹਵਾਨ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ।
ਦਰਅਸਲ ਹੁਣ ਬਿਨ੍ਹਾਂ ਆਈਲੈਟਸ ਜਾਂ ਬਿਨ੍ਹਾਂ ਕਿਸੇ ਅੰਬੈਸੀ ਜਾਂ ਕਾਲਜ ਵਿਚ ਇੰਟਰਵਿਊ ਦਿੱਤੇ ਤੁਸੀਂ ਯੂਕੇ ਦਾ ਵੀਜ਼ਾ ਲਗਵਾ ਸਕਦੇ ਹੋ। ਗੈਪ ਵਾਲੇ ਵਿਦਿਆਰਥੀ ਵੀ ਵੀਜ਼ਾ ਅਪਲਾਈ ਕਰ ਸਕਦੇ ਹਨ। ਇਸ ਦੇ ਨਾਲ ਹੀ ਪੜ੍ਹਾਈ ਪੂਰੀ ਹੋਣ ਉਪਰੰਤ ਵਿਦਿਆਰਥੀਆਂ ਨੂੰ ਵਰਕ ਪਰਮਿਟ ਦੇਣ ਵਿਚ ਵੀ ਸਹਾਇਤਾ ਕੀਤੀ ਜਾਵੇਗੀ। ਜੇਕਰ ਤੁਸੀਂ ਵੀ ਇਸ ਮੌਕੇ ਦਾ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਜਲਦ ਤੋਂ ਜਲਦ ਨੰਬਰ 95019-55501 ’ਤੇ ਸੰਪਰਕ ਕਰੋ।
ਕਿਸੇ ਵੀ ਬੋਰਡ ਵਿਚ ਪੜ੍ਹਨ ਵਾਲੇ ਵਿਦਿਆਰਥੀ ਯੂਕੇ ਵੀਜ਼ਾ ਲਈ ਅਪਲਾਈ ਕਰ ਸਕਦੇ ਹਨ। ਇਸ ਦੇ ਤਹਿਤ ਤੁਸੀਂ ਅਪਣੀ ਪਸੰਦ ਅਨੁਸਾਰ ਸਰਕਾਰੀ ਜਾਂ ਪ੍ਰਾਈਵੇਟ ਯੂਨੀਵਰਸਿਟੀ ਵਿਚ ਦਾਖ਼ਲਾ ਲੈ ਸਕਦੇ ਹੋ। ਸਰਕਾਰੀ ਅਤੇ ਪ੍ਰਾਈਵੇਟ ਦੋਵੇਂ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਵਰਕ ਪਰਮਿਟ ਮਿਲੇਗਾ। ਜੇਕਰ ਤੁਹਾਡੇ ਨੰਬਰ ਵਧੀਆ ਹਨ ਤਾਂ ਤੁਹਾਨੂੰ ਕਾਲਜ ਵੱਲੋਂ ਸਪਾਂਸਰਸ਼ਿਪ ਦਿੱਤੀ ਜਾਵੇਗੀ।
ਇਸ ਤੋਂ ਇਲਾਵਾ ਜੇਕਰ ਕਿਸੇ ਵਿਦਿਆਰਥੀ ਨੇ ਪਹਿਲਾਂ ਵੀ ਯੂਕੇ ਦੀ ਯਾਤਰਾ ਕੀਤੀ ਹੈ ਤਾਂ ਉਸ ਨੂੰ ਅੰਬੈਸੀ ਫੀਸ ਵਿਚ ਛੋਟ ਦਿੱਤੀ ਜਾਵੇਗੀ। ਵਿਦਿਆਰਥੀ ਅਪਣੀ ਪੜ੍ਹਾਈ ਦੇ ਨਾਲ-ਨਾਲ ਵੀ ਕੰਮ ਕਰ ਸਕਦੇ ਹਨ। ਇਸ ਦੇ ਲਈ ਫਾਈਲ ਲਗਾਉਣ ਦੇ ਤਿੰਨ ਵਿਕਲਪ ਹਨ, ਜਿਸ ਵਿਚ ਫਾਸਟ ਪ੍ਰੋਸੈਸਿੰਗ ਨਾਲ ਤੁਹਾਨੂੰ ਸਿਰਫ਼ 5 ਦਿਨ ਵਿਚ ਅੰਬੈਸੀ ਦੇ ਫੈਸਲੇ ਬਾਰੇ ਜਾਣਕਾਰੀ ਮਿਲ ਜਾਵੇਗੀ। ਹੋਰ ਜਾਣਕਾਰੀ ਲਈ 95019-55501 ਸੰਪਰਕ ਕਰੋ।